#🌕 ਹੈਪੀ ਕਰਵਾ ਚੌਥ 🌙
🌕 ਹੈਪੀ ਕਰਵਾ ਚੌਥ 🌙 - ਕਰਵਾ ਚੌਥ ਦਾ ਇਤਿਹਾਸ ' ਕਰਵਾ ਅਕਬਰ ਦੇ ਸਾਲੇ ਦਾ ਨਾਮ ਸੀ ਉਸ ਵੇਲੇ ਕਰਵੇ ਦਾ ਸਿੱਕਾ ਇਨਾਂ ਕੁ ਕਾਇਮ ਸੀ ਕਿ ਉਹ ਆਪਣੇ ਰਾਜ ਵਿੱਚ । ਆਈ ਹਰ ਨਵ ਵਿਆਹੀ ਨੂੰ ਆਪਣੇ ਕੋਲ ਜਿਨਾਂ ਸਮਾਂ ਉਹ ਚਾਹੇ ਆਪਣੀ ਮਰਜੀ ਅਨੁਸਾਰ ਰੱਖਦਾ ਸੀ . . . ਹਰ ਨਵ ਵਿਆਹੁਤਾ ਦਾ ਡੋਲਾ ਸਭ ਤੋਂ ਪਹਿਲਾ ਉਹਦੇ ਮਹਿਲ ਵਿੱਚ ਜਾਦਾਂ ਸੀ ਜਦੋਂ ਉਹ ਉਸਨੂੰ ਉਹਦੇ ਸਹੁਰੇ ਪਰਿਵਾਰ ਨੂੰ । ਸੌਂਪਦਾ ਸੀ ਤਾਂ ਉਸਦੇ ਸਹੁਰੇ ਪਰਿਵਾਰ ਵਾਲੇ ਉਹਨੂੰ ਇਕ ਦਿਨ ਭੁੱਖਾ ਰੱਖਦੇ ਸੀ ਕਿਉਂਕਿ ਉਹਨੇ ਕਰਵੇ ਦਾ ਅੰਨ ਖਾਧਾ . . . . . . ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਦੱਸਿਆ । ਛੋੜਹਿ ਅੰਨ ਕਰਹਿ ਪਾਖੰਡ ਨਾ ਉਹ ਸੁਹਾਗਣ ਨਾ ਉਹ | ਰੰਡ . . . . ਜੇ ਆਪਣੇ ਪਤੀ ਨਾਲ ਪਿਆਰ ਜਾਹਿਰ ਕਰਨਾ ' ਤਾਂ ਉਹਦੇ ਦੁੱਖ ਸੁੱਖ ਵਿੱਚ ਨਾਲ ਖੜੋ ਉਹਦੀ ਉਮਰ ਖੁਦ ਬ ਖੁਦ ਵਧੇਗੀ . . . . . @ simran _ Simrm - ShareChat
422.1k ਨੇ ਵੇਖਿਆ
4 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post