ਕਵੀਰਾਜ ਜੀ ਗਹਿਰਿਆ ਮਸਲਿਆਂ ਨੂੰ ਕਰਕੇ ਹੱਲ ਵਖਾਲਣਾ ਚਾਹੀਦਾ ਏ,
ਆਸ ਤੱਕ ਜੇ ਓਪਰਾ ਆਏ ਕੋਈ ਆਦਰ ਨਾਲ ਬਠਾਲਣਾ ਚਾਹੀਦਾ ਏ।
ਮਿਹਨਤ ਨਾਲ ਜਿਹੜਾ ਕਰੇ ਸੇਵਾ ਗੱਲਾਂ ਨਾਲ ਨਾ ਟਾਲਣਾ ਚਾਹੀਦਾ ਏ,
ਤੇਰੇ ਬਾਦ ਜੋ ਦਵੇ ਰੁਸ਼ਨਾਈ ਜੋਗੀ ਦੀਵਾ ਐਸਾ ਕੋਈ ਬਾਲਣਾ ਚਾਹੀਦਾ ਏ। #✍ ਮੇਰੀ ਕਲਮ #📖ਮੇਰੀ ਡਾਇਰੀ #📚ਪੰਜਾਬੀ ਸਾਹਿਤ #📝ਅਫਸਾਨੇ ਜ਼ਿੰਦਗੀ ਦੇ ✍
