🌸 ਨਵਾਂ ਸਾਲ ਮੁਬਾਰਕ 🌸
ਨਵਾਂ ਸਾਲ 2026
ਖੁਸ਼ੀਆਂ, ਸਿਹਤ ਅਤੇ ਤਰੱਕੀ
ਤੁਹਾਡੇ ਜੀਵਨ ਵਿੱਚ ਨਵੀਂ ਰੌਸ਼ਨੀ ਲੈ ਕੇ ਆਵੇ।
ਵਾਹਿਗੁਰੂ ਜੀ ਦੀ ਕਿਰਪਾ ਨਾਲ
ਹਰ ਦਿਨ ਸੁੱਖ-ਸ਼ਾਂਤੀ ਤੇ ਚੜ੍ਹਦੀ ਕਲਾ ਨਾਲ ਭਰਿਆ ਰਹੇ।
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ
ਨਵੇਂ ਸਾਲ ਦੀਆਂ ਦਿਲੋਂ ਵਧਾਈਆਂ 🌟
— [ਗੁਰਪ੍ਰੀਤ ਸਿੰਘ ਸੋਢੀ] #🎉ਵੈਲਕਮ 2️⃣0️⃣2️⃣6️⃣

