ਪਤਾ ਦੁੱਖ ਕਦੋਂ ਹੁੰਦਾ
ਦਿਲ ਚ ਹਜਾਰਾਂ ਗੱਲਾਂ ਹੋਣ…...
ਪਰ ਚਾਅ ਕੇ ਵੀ ਆਪਣਾ ਦੁੱਖ
ਕਿਸੇ ਕੋਲ ਫਰੋਲ ਨੀ ਸਕਦੇ....….
ਆ ਜ਼ਿੰਦਗੀ ਆ ਇਕ ਥਾਂ ਤੇ ਨੀ ਰੁਕਦੀ
ਪਰ ਚਾਅ ਕੇ ਵੀ ਜ਼ਿੰਦਗੀ ਚ
ਅੱਗੇ ਵਧ ਨੀ ਸਕਦੇ…....
ਕਿਸੇ ਦੀਆਂ ਕਹੀਆਂ ਗੱਲਾਂ ਦਿਲ ਤੇ ਬੋਝ ਜਾਣ….
ਤਾਂ ਚਾਅ ਕੇ ਵੀ ਓਸ ਇਨਸਾਨ....
ਨੂੰ ਦਿਲੋਂ ਕਢ ਨੀ ਸਕਦੇ...
ਬੇਵਜਾਹ ਰਾਤ ਨੂੰ ਇਕੱਲੇ ਬਹਿ ਕੇ ਰੋਂਦੇ ਆ...
ਪਰ ਵਜਾਹ ਹੋਣ ਤੇ ਜਦੋਂ…
ਹੱਸ ਵੀ ਨੀ ਸਕਦੇ....!! 😌🥀
#📃ਲਾਈਫ ਕੋਟਸ✒️
#📗ਸ਼ਾਇਰੀ ਅਤੇ ਕੋਟਸ 🧾
#🧾 ਟੈਕਸਟ ਸ਼ਾਇਰੀ
#💔Heartbreak ਕੋਟਸ📝
#📝 Shayari Of The Day 🎵
