ShareChat
click to see wallet page
ਬੱਬੂ ਮਾਨ ਨੇ ਆਪਣੀ ਟੀਮ ਨਾਲ ਹੜ ਪ੍ਰਭਾਵਿਤ ਆਮ ਵਰਗ ਲੋਕਾ ਲਈ ਗਰਮ ਕੱਪੜੇ ਤੇ ਬੂਟਾ ਦੀ ਸੇਵਾ ਕੀਤੀ , ਹੜ ਦੌਰਾਨ ਵੀ ਬੱਬੂ ਮਾਨ ਹਰ ਸੰਭਵ ਮਦਦ ਕਰਦੇ ਰਹੇ ਆ , ਸੋ ਇੱਕ ਵਧੀਆ ਉਪਰਲਾ ਫਿਰ ਬੱਬੂ ਮਾਨ ਦਾ 👍#babbumaan #ਬੱਬੂ ਮਾਨ ਲਵਰਜ #ਫੈਨ babbu Maan ba ##babbu maan# #❤️ Babu maan ❤️ #babu maan lover
ਬੱਬੂ ਮਾਨ ਲਵਰਜ - ShareChat
00:24

More like this