ਘਰੋਂ ਘਰੀ ਇੱਕ ਗੱਲ ਸੁਣੀ
ਗੱਲ ਸੁਣੀ ਸਿਆਣੀ
ਮਾਪੇ ਤਾਂ ਸਭ ਕੋਲ ਹੁੰਦੇ
ਧੰਨ ਜੋੜਨ ਲਈ ਕਰਨ ਕਮਾਈ
ਗਿਆਨ ਦੁਆਰਾ ਕਰਮ ਬਦਲੋ
ਗਿਆਨ ਜੋ ਉਮਰ ਭਰ ਸੀਖਾ ਆਇਆ
ਧੀ ਨੂੰ ਘਰ ਦਾ ਕੰਮ ਤੇ ਮੁੰਡੇ ਨੂੰ ਖੇਤੀ
ਸੱਚੀ ਗੱਲ ਮੈਂ ਸ਼ਬਦਾਂ ਦੁਆਰਾ ਸੁਣਾਈ
ਸਾਰੇ ਕਰੋ ਮਿਲਕੇ ਕਮਾਈ
🌹🌹🌹🌹🌹🌹🌹🌹🌹🌹🌹🌹ਨਵਦੀਪ ਕੌਰ #✍ ਮੇਰੀ ਕਲਮ 🥰🥰🥰🥰
