#🙏12 ਪੋਹ: 26 ਦਸੰਬਰ ਦਾ ਇਤਿਹਾਸ📜 "ਸਫ਼ਰ ਏ ਸ਼ਹਾਦਤ''26: ਦਸੰਬਰ:12ਪੋਹ:(੧੧) ਸੂਬੇ ਦੀ ਕਚਹਿਰੀ,, ਅੱਜ ਦੇ ਦਿਨ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਅਤੇ ਸਹਿਬਜ਼ਾਦਿਆਂ ਦਾ ਕਚਹਿਰੀ ਵਿੱਚ ਅੱਜ ਪਹਿਲਾ ਦਿਨ ਸੀ।। ੴ☬ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ।।ੴ☬🙏🏻🌸🌹🌻🌺🪷💐🌼🌷🍁🙏🏻 #📖 ਗੁਰਬਾਣੀ ਸਟੇਟਸ 📲 #🎥 ਧਾਰਮਿਕ ਸਟੇਟਸ 😇 #🙏ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll 🙏
00:31
