#💭 ਮੇਰੇ ਵਿਚਾਰ
💭 ਮੇਰੇ ਵਿਚਾਰ - ਜਦੋਂ ਹੁੰਦਾ ਨਹੀਂ ਸੀ ( Phone ) ਜ਼ਿੰਦਗੀ ਨੂੰ ਕਿੰਨਾ ਸੀ ਸਕੂਨ , ਨੀਂਦ ਪੂਰੀ ਰਾਤ ਨੂੰ ਸਾਰੇ ਕੰਮ ਹੁੰਦੇ ਸਮੇ ਤੇ , ਦੁਪਹਿਰੇ ਵੀ ਸੋਂ ਜਾਈਦਾ ਸੀ ਵਾਣ ਵਾਲੇ ਮੰਜੇ ਤੇ , ਹੁਣ ਕਦੇ ਇਧਰੋਂ ਤੇ ਕਦੇ ਉਧਰੋ ਵੱਜਦੀ ਏ ਟੱਲੀ , ਵਖਤਾਂ ਵਿੱਚ ਪਾਈ ਪਈ ਇਨੇ ਜਿੰਦ ਵਿਚਾਰੀ ਝੱਲੀ ਫੇਸਬੁਕ ਪੇਜ - @ ਪੰਜਾਬੀ ਚੁਟਕਲੇ ਕਹਾਵ ਅਤੇ ਸ਼ਾਇਰੀ youtube ਤੇ ਸੁਣਨ ਗਾਂਣੇ , ਹੁਣ ਕਿੱਥੇ ਪੜਦੇ ਨਿਆਣੇ WhatsApp , Facebook ਨੇ ਸੱਚੀ ਚੂਸ ਲਿਆ ਏ ਖੁਨ ਜਦੋ ਹੁੰਦਾ ਨਹੀਂ ਸੀ Phone ਜ਼ਿੰਦਗੀ ਚ ਵਾਕਿਆ ਸੀ ਸਕੂਨ ਦੀ - ShareChat
1.1k ਨੇ ਵੇਖਿਆ
1 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post