#👧 ਬੇਟੀ ਬਚਾਓ ਬੇਟੀ ਪੜਾਓ
👧 ਬੇਟੀ ਬਚਾਓ ਬੇਟੀ ਪੜਾਓ - Justice for varsha ਇਹ ਕੁੜੀ ਰਾਮਾਂ ਮੰਡੀ ਜਲੰਧਰ ਦੀ ਰਹਿਣ ਵਾਲੀ ਸੀ ਜਿਸ ਦਾ ਬੀਤੇ ਦਿਨ ਚਹੇੜੂ ਪੁਲ ਦੇ ਨੇੜੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਪੁਲਿਸ ਵਾਲਿਆਂ ਦੀ ਮਾੜੀ ਕਾਰਗੁਜ਼ਾਰੀ ਰਾਹੀਂ ਪਰਿਵਾਰ ਵਾਲੇ ਦਰ ਦਰ ਠੋਕਰਾਂ ਖਾ ਰਹੇ ਨੇ ਆਪਣੀ ਬੱਚੀ ਦੇ ਇਨਸਾਫ ਲਈ ਇਸ ਬੱਚੇ ਦੇ ਕਾਤਲਾਂ ਤੱਕ ਅਜੇ ਤੱਕ ਪੁਲਿਸ ਨਹੀਂ ਪਹੁੰਚ ਪਾਈ ਅਸੀਂ ਬੇਨਤੀ ਕਰਦੇ ਹਾ ਸਭ ਅੱਗੇ ਕਿਸ ਪੋਸਟ ਨੂੰ ਇਨ੍ਹਾਂ ਵਾਇਰਲ ਕਰ ਦੋ ਤਾਂ ਜੋ ਇਸ ਬੱਚੀ ਨੂੰ ਇਨਸਾਫ ਮਿਲ ਸਕੇ - ShareChat
666 ਨੇ ਵੇਖਿਆ
5 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post