सुविचार - ਜਹ ਮਸਕਲ ਹੋਵੈ ਅਤਿ ਭਾਰੀ ॥ ਹਰਿ ਕੋ ਨਾਮ ਖਿਨ ਮਾਹਿ ਉਧਾਰੀ ॥ ਜਿਥੇ ਬੜੀ ਭਾਰੀ ਮੁਸ਼ਕਲ ਹੁੰਦੀ ਹੈ , ( ਓਥੇ ) ਪ੍ਰਭੂ ਦਾ ਨਾਮ ਇਕ ਮੁਹਤ ਵਿੱਚ ਬਚਾ ਲੈਂਦਾ ਹੈ । Where the obstacles are so very heavy , The Name Of The Lord shall rescue you in an instant . * ( Sri Guru Granth Sahib Ji : Ang - 264 ) * ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫ਼ਤਹਿ ॥ @ SukhiSaab - ShareChat
631 ने देखा
14 दिन पहले
अन्य एप्स पर शेयर करें
Facebook
WhatsApp
लिंक कॉपी करें
डिलीट करें
Embed
मैं इस पोस्ट का विरोध करता हूँ, क्योंकि ये पोस्ट...
Embed Post