👴🏻 ਬਜ਼ੁਰਗਾਂ ਦੀ ਸੇਵਾ ਦੀ ਵੀਡੀਓ 👵🏻 - ਇੱਕ ਪਿੰਡ ਚ ਤਿੰਨ ਔਰਤਾਂ ਖੂਹ ਤੇ ਪਾਣੀ ਭਰ ਰਹੀਆਂ ਸਨ ਉਦੋਂ ਹੀ ਇੱਕ ਔਰਤ ਦਾ ਮੁੰਡਾ ਕੋਲੋਂ ਦੀ ਲੰਘਿਆ ਉਹਨੇ ਆਪਣੀ ਮਾਂ ਨੂੰ ਦੇਖਿਆ ਤੇ ਚਲਾ ਗਿਆ ਉਸ ਦੀ ਮਾਂ ਬੋਲੀ ਉਹ ਦੇਖੋ ਮੇਰਾ . ਮੁੰਡਾ ਇੰਗਲਿਸ਼ ਮਿਡੀਅਮ ਚ ਪੜਦਾ ਹੈ । ਥੋੜੀ ਦੇਰ ਬਾਅਦ ਦੂਜੀ ਦਾ ਮੁੰਡਾ ਆਇਆ ਉਹਨੇ ਵੀ ਦੇਖਿਆ ਤੇ ਚਲਾ ਗਿਆ ਉਹਦੀ ਮਾਂ ਨੇ ਵੀ ਕਿਹਾ ਮੇਰਾ ਮੁੰਡਾ CBSE ਚ ਪੜਦਾ ਇਹਨੇ ਚਿਰ ਚ ਤੀਜੀ ਦਾ ਮੁੰਡਾ ਆਇਆ ਉਹਨੇ ਆਪਣੀ ਮਾਂ ਨੂੰ ਦੇਖਿਆ ਤੇ ਕੋਲ ਜਾ ਕੇ ਘੜਾ ਸਿਰ ਤੇ ਚੁੱਕ ਲਿਆ ਤੇ ਆਪਣੀ ਮਾਂ ਨੂੰ ਕਿਹਾ ਚਲ ਮਾਂ ਘਰ ਚੱਲੀਏ , ਜਾਂਦੀ - ਜਾਂਦੀ ਮਾਂ ਨੇ ਕਿਹਾ ਕਿ ਮੇਰਾ ਮੁੰਡਾ ਤਾਂ ਸਰਕਾਰੀ ਸਕੂਲ ਚ ਪੜਦਾ । ਮਾਂ ਦੇ ਚਿਹਰੇ ਤੇ ਅਲੱਗ ਹੀ ਨੂਰ ਦੇਖ ਕੇ ਬਾਕੀ ਔਰਤਾਂ ਦੀਆਂ ਨਜਰਾਂ ਝੁਕ ਗਈਆਂ ਸਿੱਖਿਆ - ਲੱਖਾਂ ਖਰਚ ਕਰਕੇ ਵੀ ਸੰਸਕਾਰ ਨਹੀਂ ਖਰੀਦੇ ਜਾ ਸਕਦੇ . . - ShareChat
20.1k ਨੇ ਵੇਖਿਆ
3 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post