🏏⚽ਖੇਡ ਜਗਤ ਦੀਆਂ ਖਬਰਾਂ 📰 - ਕੋਲਕਾਤਾ ' ਚ ਫਸਿਆ ਇਹ ਬੰਗਲਾਦੇਸ਼ੀ ਖਿਡਾਰੀ , ਜੁਰਮਾਨਾ ਦੇ ਕੇ ਜਾਣਾ ਪਿਆ ਘਰ Edited By Jeetu Soni , Updated : 28 Nov , 2019 04 : 46 PM Sports ਆਪ CP . ਕੋਲਕਾਤਾ : ਬੰਗਲਾਦੇਸ਼ ਦੇ ਕ੍ਰਿਕਟਰ ਸੈਫ ਹਸਨ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀਂ ਭਾਰਤ ਵਿਚ ਰੁਕੇ ਰਹੇ ਜਿਸ ਕਾਰਣ ਉਸ ਨੂੰ ਬੁੱਧਵਾਰ ਨੂੰ ਵਤਨ ਪਰਤਦੇ ਸਮੇਂ 21 , 600 ਰੁਪਏ ਦਾ ਜੁਰਮਾਨਾ ਦੇਣਾ ਪਿਆ । ਹਸਨ ਟੈਸਟ ਟੀਮ ਦੇ ਨਾਲ 2 ਮੈਚਾਂ ਦੀ ਸੀਰੀਜ਼ ਲਈ ਬਦਲ ਸਲਾਮੀ ਬੱਲੇਬਾਜ਼ ਦੇ ਤੌਰ ' ਤੇ ਭਾਰਤ ਆਏ ਸਨ ਜਿਸ ਨੂੰ ਬੰਗਲਾਦੇਸ਼ ਨੇ 0 - 2 ਨਾਲ ਗੁਆ ਦਿੱਤਾ । ਉੱਗਲ ਦੀ ਸੱਟ ਕਾਰਣ ਕੋਲਕਾਤਾ ਟੈਸਟ ਤੋਂ ਬਾਹਰ ਬੈਠਣ ਵਾਲੇ ਹਸਨ ਦੇ ਵੀਜ਼ੇ ਦਾ 6 ਮਹੀਨੇ ਦਾ ਸਮਾਂ ਖਤਮ ਹੋ ਗਿਆ ਸੀ । Ek Na - ShareChat
785 ਨੇ ਵੇਖਿਆ
2 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post