love u father saab #💭 ਮੇਰੇ ਵਿਚਾਰ
💭 ਮੇਰੇ ਵਿਚਾਰ - ਮਾਂ ਦੀ ਸਿਫ਼ਤ ਤਾਂ ਹਰ ਕੋਈ ਕਰ ਜਾਂਦਾ ਬਾਪੂ ਕਿਸੇ ਨੂੰ ਨਹੀਂ ਯਾਦ ਰਹਿੰਦਾ , ਹੁੰਦਾ ਬਾਪੂ ਵੀ ਰੱਬ ਦਾ ਰੂਪ ਯਾਰੋ , ਆ ਜਿਸਦੇ ਸਿਰ ਤੇ ਘਰੁ ਹੈ ਆਬਾਦ ਰਹਿੰਦਾ ਓਹਦੇ ਸੀਨੇ ਚ ਵੀ ਹੈ ਇੱਕ ਦਿਲ ਹੁੰਦਾ , ਜੋ ਔਲਾਦ ਦੀ ਖੁਸ਼ੀ ਲਈ ਬੇਤਾਬ ਰਹਿੰਦਾ , Randhaw @ Powane ਬੇਹਿਸਾਬ ਪਿਆਰ ਨਹੀਂ ਵੇਖਦਾ ਕੋਈ , ਓਹਦੇ ਗੁੱਸੇ ਦਾ ਸਭ ਨੂੰ ਹਿਸਾਬ ਰਹਿੰਦਾ , - ShareChat
149 ਨੇ ਵੇਖਿਆ
1 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post