🏙️ ਦੇਸ਼ ਵਿਦੇਸ਼ ਦੀਆਂ ਖਬਰਾਂ 📰 - | ਸਲੋਵਾਕੀਆ : ਇਮਾਰਤ ' ਚ ਹੋਇਆ ਗੈਸ ਧਮਾਕਾ , 5 ਲੋਕਾਂ ਦੀ ਮੌਤ ਤੇ 40 ਜ਼ਖਮੀ Edited By Lalita , Updated : 07 Dec , 2019 09 : 45 AM International | ਪੇਸ਼ੇਵ - ਸਲੋਵਾਕੀਆ ਦੇ ਪੇਸ਼ੇਵ ਸ਼ਹਿਰ ' ਚ ਇਕ 12 ਮੰਜ਼ਲਾ ਇਮਾਰਤ ' ਚ ਗੈਸ ਧਮਾਕਾ ਹੋਣ ਕਾਰਨ ਘੱਟ ਤੋਂ ਘੱਟ 5 ਲੋਕਾਂ ਦੀ ਮੌਤ ਹੋ ਗਈ ਤੇ ਹੋਰ 40 ਜ਼ਖਮੀ ਹੋ ਗਏ । ਸਲੋਵਾਕੀਆ ਦੇ ਪ੍ਰਧਾਨ ਮੰਤਰੀ ਪੀਟਰ ਪੇਲੇਨੀ ਸ਼ੁੱਕਰਵਾਰ ਨੂੰ ਘਟਨਾ ਵਾਲੇ ਸਥਾਨ ' ਤੇ ਪੁੱਜੇ ਤੇ ਕਿਹਾ , ' ਅਸੀਂ ਗੈਸ ਧਮਾਕੇ ' ਚ ਹੁਣ ਤਕ 5 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ ਪਰ ਇਹ ਗਿਣਤੀ ਅਜੇ ਹੋਰ ਵਧ ਸਕਦੀ ਹੈ । ' ' - ShareChat
28.4k ਨੇ ਵੇਖਿਆ
2 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post