🙏 ਹੁਕੁਮਨਾਮਾ - ਅੱਜ ਦਾ ਫੁਰਮਾਨ ਅ . 20੫੨ਚੇਤ੫੫੧ ੧੫ : ਮਾਰਚ੨੦੧੮ 705 . : ਚੇਤ : 551 15 : ਮਾਰਚ : 2019 ਜੈਤਸਰੀ ਮਹਲਾ ੫ਵਾਰ ਸਲੋਕਾ ਨਾਲਿ ॥ ਸ਼ੁਕਰਵਾਰ ੴ ਸਤਿਗੁਰ ਪ੍ਰਸਾਦਿ ॥ ਸਲੋਕ ॥ ਆਦਿ ਪੂਰਨਮਧਿ ਪੂਰਨ ਅੰਤਿਪੂਰਨਪਰਮੇਸੁਰਹ ॥ ਸਿਮਰੰਤਿ ਸੰਤ ਸਰਬਤ੍ਰਮਣੰ ਨਾਨਕ ਘਾਸਨ ਜਗਦੀਸੁਰਹ ॥ ੧ ॥ ਅਰਥ : ਸੰਤ ਜਨ ਉਸ ਸਰਬ - ਵਿਆਪਕ ਪਰਮੇਸਰ ਨੂੰ ਸਿਮਰਦੇ ਹਨ ਜੋ ਜਗਤ ਦੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈ , ਹੁਣ ਭੀ ਸਰਬ - ਵਿਆਪਕ ਹੈ ਤੇ ਅਖੀਰ ਵਿਚ ਭੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ । ਹੇ ਨਾਨਕ ! ਉਹ ਜਗਤ ਦਾ ਮਾਲਕ ਪ੍ਰਭੂ ਸਭ ਪਾਪਾਂ ਦਾ ਨਾਸ ਕਰਨ ਵਾਲਾ ਹੈ ॥ ੧ ॥ ਕਲ ਦਸਵੀਂ ਹੈ ਜੀ । - ShareChat
274 ਨੇ ਵੇਖਿਆ
11 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post