ਉੱਤੋ ਉੱਤੋ ਤਾਂ ਲੱਗਦੇ ਸਾਰੇ ਆਪਣੇ
ਪਰ ਅੰਦਰੋ ਸਭ ਬੇਗਾਨੇ ਨੇ
ਮੂੰਹ ਦੇ ਮਿੱਠੇ ਕਰਦੇ ਗੱਲਾਂ ਮਿੱਠੀਆਂ
ਲੋੜ ਪੈਣ ਤੇ ਕੋਲ ਨਾ ਖੜਦੇ ਨੇ
ਰਹੀਮ ਪੁਰੀ ਕੇਸ਼ੀ ਆਪਣੇ ਮਾਂ ਬਾਪ
ਤੋਂ ਬਿਨਾਂ ਕੋਈ ਨਾ ਸਖਾ ਇਥੇ
ਹਰ ਮੋੜ ਤੇ ਬਦਲੇ ਰੰਗ ਦੁਨੀਆਂ
ਸਭ ਭਾਲਦੇ ਨੋਟਾ ਵਾਲੇ ਖਜ਼ਾਨੇ ਨੇ
ਉੱਤੋ ਉੱਤੋ ਤਾ ਲੱਗਦੇ ਸਾਰੇ ਆਪਣੇ
ਪਰ ਅੰਦਰੋ ਸਭ ਬੇਗਾਨੇ ਨੇ
ਪਰ ਅੰਦਰੋ ਸਭ ਬੇਗਾਨੇ ਨੇ
✍️ Keshi Rahim Puriya
# Yaar Anmule # Yaar Anmule # Yaar Anmule # Yaar Anmule # Yaar Anmule
00:26
