ਕਿਹੜੀ ਕਾਰ ਕਿਸ ਦੇਸ ਦੀ ਹੈ ?
1/ ਮਰੂਤੀ ਸੁਜੂਕੀ (MARUTI SUZUKI) :-ਭਾਰਤ,ਜਪਾਨ
2/ ਹੁੰਡਈ (HYUNDAI) :- ਦੱਖਣੀ ਕੋਰੀਆ
3/ ਬੀ ਐੱਮ ਡਬਲਿਊ (BMW) :- ਜਰਮਨੀ
4/ ਟਾਟਾ (TATA) :- ਭਾਰਤ
5/ ਟੋਇਟਾ (TOYOTA) :- ਜਪਾਨ
6/ ਮਰਸਡੀਜ (MERCEDES) :- ਜਰਮਨੀ
7/ ਸ਼ੈਵਰਲੈਟ (CHEVROLET) :- ਅਮਰੀਕਾ
8/ ਰੇਂਜ ਰੋਵਰ (RANGE ROVERD) :- ਭਾਰਤ
9/ ਫੋਰਡ (FORDO) :- ਅਮਰੀਕਾ
10/ ਫਰਾਰੀ (FERRARI) :- ਇਟਲੀ
11/ ਔਡੀ (AUDI) :- ਜਰਮਨੀ
12/ ਲੈਂਬਰਗਿਨੀ (LAMBORGHINI) :- ਇਟਲੀ
13/ ਹੌਂਡਾ (HONDA) :- ਜਪਾਨ
14/ ਕੀਆ (KIA) :- ਦੱਖਣੀ ਕੋਰੀਆ
15/ ਐੱਮ ਜੀ (MG) :- ਇੰਗਲੈਂਡ
16/ ਮਹਿੰਦਰਾ (MAHINDRA) :- ਭਾਰਤ
ਕੰਮੈਂਟ ਕਰੋ ਤੁਹਾਡੇ ਕੋਲ ਕਿਹੜੀ ਗੱਡੀ:- #ਕਾਰਾਂ #ਇਹ ਹਨ ਭਾਰਤ ਵਿੱਚ ਸਭ ਤੋਂ ਵੱਧ ਮਾਈਲੇਜ ਦੇਣ ਵਾਲੀ SUV ਕਾਰਾਂ, ਵੇਖੋ ਪੂਰੀ ਸੂਚੀ #ਕੱਲ੍ਹ ਲਾਂਚ ਹੋਣ ਜਾ ਰਹੀਆਂ 2 ਨਵੀਆਂ ਇਲੈਕਟ੍ਰਿਕ ਕਾਰਾਂ #ਕੁੱਤੇ ਕਈ ਵਾਰ ਬਾਈਕ ਜਾਂ ਕਾਰਾਂ ਦੇ ਪਿੱਛੇ ਕਿਉਂ ਭੱਜਦੇ ਹਨ? ਸਮਝੋ ਕਿ ਇਸਦਾ ਕੀ ਕਾਰਨ ਹੈ
