ShareChat
click to see wallet page
#ਅੱਜ ਦਾ ਵਿਚਾਰ 🪷🪷🪷🪷🪷🪷🪷🪷🪷 *"ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥"* *ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ, ਜੋ ਕੁਝ ਮਨੁੱਖ ਇਸ ਵਿਚ ਬੀਜਦਾ ਹੈ ਉਹੀ ਫ਼ਸਲ ਵੱਢਦਾ ਹੈ ਭਾਵ ਜਿਹੋ ਜਿਹੇ ਕਰਮ ਕਰਦਾ ਹੈ, ਇਹੋ ਜਿਹੇ ਫਲ ਪਾਂਦਾ ਹੈ...‼️* 🪷🪷🪷🪷🪷🪷🪷🪷🪷

More like this