ਕਿੰਨੇ ਲੋਕ ਕਿੰਨੀਆਂ ਗੱਲਾਂ ਕਰਦੇ ਨੇ… ✨
ਕੋਈ ਕਹਿੰਦਾ ਉਹ ਦੂਰ ਵੱਸਦਾ 🏞️
ਕੋਈ ਕਹਿੰਦਾ ਉਹ ਨੇੜੇ ਹੀ ਰਹਿੰਦਾ ❤️
ਕੋਈ ਕਹਿੰਦਾ ਉਹ ਪੱਥਰਾਂ ਵਿੱਚ ਹੈ 🪨
ਕੋਈ ਕਹਿੰਦਾ ਉਹ ਅੰਦਰ ਬੋਲਦਾ ਮੇਰੇ 🧘♂️
ਕੋਈ ਕਹਿੰਦਾ ਉਹ ਦਿਨ ਵਿੱਚ ਮਿਲਦਾ ☀️
ਕੋਈ ਕਹਿੰਦਾ ਹਨੇਰੇ ਵਿੱਚ ਹੀ ਮਿਲਦਾ 🌑
ਪਰ ਬੁੱਲੇ ਸ਼ਾਹ ਦਾ ਯਾਰ ਤਾਂ ਹਰ ਪਾਸੇ ਦਿਸਦਾ ਹੈ…
*ਚਾਰ ਚੁਫੇਰੇ… ਹਰ ਸਾਹ ਵਿੱਚ, ਹਰ ਪਲ ਵਿੱਚ ✨❤️
ਰੱਬ ਨੂੰ ਲੱਭਣ ਲਈ ਦੂਰ ਜਾਣ ਦੀ ਲੋੜ ਨਹੀਂ…
ਉਹ ਤਾਂ ਦਿਲ ਵਿੱਚ ਵੱਸਦਾ ਹੈ 🕊️❤️
#BullehShah #Sufi #Sufism #PunjabiPoetry #Spiritual #RabSabdeNaal #Waheguru #SufianaKalaam #PunjabiStatus #PunjabiShayari #Motivation #Inspiration #SpiritualThoughts #RabInHeart #LoveOfGod #PunjabiQuotes ##viral #trending #viralvideos #explorepage #explore #viralpost #foryou #reels #tiktok #instagram #fy
00:15
