ShareChat
click to see wallet page
#📱ਕੇਂਦਰ ਨੂੰ ਵਾਪਿਸ ਲੈਣਾ ਪਿਆ ਇੱਕ ਹੋਰ ਵੱਡਾ ਫੈਸਲਾ! #🌍 ਪੰਜਾਬ ਦੀ ਹਰ ਅਪਡੇਟ 🗞️ #👉 ਤਾਜ਼ਾ ਅਪਡੇਟਸ ⭐ ਸਰਕਾਰ ਨੇ ਆਪਣਾ ਉਹ ਨਿਰਦੇਸ਼ ਬੀਤੇ ਦਿਨ ਵਾਪਸ ਲੈ ਲਿਆ, ਜਿਸ ’ਚ ਸਮਾਰਟਫੋਨ ਦੇ ਨਿਰਮਾਤਾਵਾਂ ਨੂੰ ਸਾਰੇ ਨਵੇਂ ਮੋਬਾਈਲ ਫੋਨਾਂ ’ਚ ਸਾਈਬਰ ਸੁਰੱਖਿਆ ਐਪ ‘ਸੰਚਾਰ ਸਾਥੀ’ ਨੂੰ ਪਹਿਲਾਂ ਤੋਂ ਹੀ ਇੰਸਟਾਲ ਕਰਨ ਦਾ ਹੁਕਮ ਦਿੱਤਾ ਗਿਆ ਸੀ। ਦੱਸ ਦੇਈਏ ਕਿ ਇਹ ਕਦਮ ਉਨ੍ਹਾਂ ਵਧਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਚੁੱਕਿਆ ਗਿਆ ਹੈ, ਜਿਨ੍ਹਾਂ ’ਚ ਇਹ ਕਿਹਾ ਗਿਆ ਸੀ ਕਿ ਇਸ ਨਾਲ ਖਪਤਕਾਰ ਦੀ ਨਿੱਜਤਾ ਦੀ ਉਲੰਘਣਾ ਦੇ ਨਾਲ ਹੀ ਨਿਗਰਾਨੀ ਦਾ ਖਤਰਾ ਵੀ ਹੋ ਸਕਦਾ ਹੈ।
📱ਕੇਂਦਰ ਨੂੰ ਵਾਪਿਸ ਲੈਣਾ ਪਿਆ ਇੱਕ ਹੋਰ ਵੱਡਾ ਫੈਸਲਾ! - Sanchar Saathi App "3 Haaa e U-Turn! Bs "a mgfaa gdfar wh ््िमटग्ल्ल वठठा ठगीं "ತತಾ Thursday Dec 04, 2025 07.31 AM (IST) ~ Sanchar Saathi 0 a 0 6 = a { 0   Sanchar Saathi App "3 Haaa e U-Turn! Bs "a mgfaa gdfar wh ््िमटग्ल्ल वठठा ठगीं "ತತಾ Thursday Dec 04, 2025 07.31 AM (IST) ~ Sanchar Saathi 0 a 0 6 = a { 0 - ShareChat

More like this