ਸਾਡੀ ਕਾਹਦੀ ਏ ਦੀਵਾਲ਼ੀ,
ਤੂੰ ਦੀਵੇ ਬਾਲ ਕੁੜੇ,
ਜਿੱਥੇ ਰਾਮ ਰਾਜ ਵਿੱਚ ਲੁੱਟਦੇ ਇੱਜਤਾਂ,
ਮੈਨੂੰ ਲੱਗਦਾ ਤੂੰ ਦਿੱਤੇ ਮਾਰ ਕੁੜੇ,
ਗਰੀਬ ਕਨੂੰਨ ਪੱਖੋਂ ਲਾਚਾਰ ਹੋਇਆ,
ਅਮੀਰਾਂ ਨੇ ਬੋਰੀਆਂ ਵਿੱਚ ਪਾ ਨਿਰਦੋਸ਼ ਦਿੱਤੇ ਮਾਰ ਕੁੜੇ,
ਜਿਸ ਦੇਸ਼ ਵਿੱਚ ਜਾਤਾਂ ਪਾਤਾਂ ਵਿੱਚੋ ਨਾ ਨਿਕਲ ਹੋਵੇ,
ਉਥੇ ਰਾਹ ਜਾਂਦਿਆ ਦੇ ਦਿੰਦੇ ਕੱਪੜੇ ਪਾੜ ਕੁੜੇ।।
ਲਿਖਤੁਮ :- ਤੀਰਥ ਸਿੰਘ
#ਸੱਚੇ ਸ਼ਬਦ #📄 ਜੀਵਨ ਬਾਣੀ #🙏 ਕਰਮ ਕੀ ਹੈ ❓ #📗ਸ਼ਾਇਰੀ ਅਤੇ ਕੋਟਸ 🧾 #diwali
