“ਹਰਿਆਣਾ ਜਿੱਤੋ ਤੇ ਪੰਜਾਬ ਨੂੰ ਕੰਟਰੋਲ ਕਰੋ ਜਿਵੇਂ ਕਿਸਾਨ ਅੰਦੋਲਨ ਚ' ਕੀਤਾ ਸੀ - BJP”
ਦੇਖਲੋ BJP ਕਹਿ ਰਹੀ ਹੈ ਕਿ ਪੰਜਾਬ ਨੂੰ ਕੰਟਰੋਲ ਕਰਨ ਲਈ ਹਰਿਆਣਾ ਜਿੱਤਣਾ ਬਹੁਤ ਜ਼ਰੂਰੀ ਹੈ ਤੇ ਜਿੱਤੀ ਵੀ ਤੇ ਅੱਜ ਸਾਰੇ ਮਹਿਕਮੇ ਕੇਂਦਰ ਦੇ ਰਾਹੀਂ ਕੰਟਰੋਲ ਵੀ ਕਰ ਰਹੀ ਹੈ ਪੰਜਾਬ ਅੰਦਰ ਆ ਕੇ ਨੌਜਵਾਨ ਵੀ ਮਾਰਿਆ ਤੇ ਕਿਸਾਨਾਂ ਨਾਲ ਕੁੱਟ ਮਾਰ ਵੀ ਕੀਤੀ ਤੇ ਹੁਣ ਚੰਡੀਗੜ੍ਹ ਚ' ਵੀ ਹਰਿਆਣਾ ਪੁਲਿਸ ਆਮ ਫਿਰਦੀ ਆ CM ਸਾਡਾ ਪੰਜਾਬ ਤੇ ਵਾਧੂ ਬੋਝ ਬਣਿਆ ਹੋਇਆ ਹੈ
#punjab #PunjabiNews #punjabi #charche #🌍 ਪੰਜਾਬ ਦੀ ਹਰ ਅਪਡੇਟ 🗞️ #👉 ਤਾਜ਼ਾ ਅਪਡੇਟਸ ⭐ #☬ ਪੰਜਾਬ, ਪੰਜਾਬੀ ਤੇ ਪੰਜਾਬੀਅਤ ☬ #🌆 ਸਿਟੀ ਸਪੈਸ਼ਲ🎤 #👉🏻 ਰਾਜਨੀਤਿਕ ਅਪਡੇਟਸ 📰

