ShareChat
click to see wallet page
🛑 SSC Constable (GD) ਭਰਤੀ 2025 - ਬੰਪਰ ਮੌਕਾ! 🛑 ਭਾਰਤੀ ਫੌਜ ਵਿੱਚ ਕਾਂਸਟੇਬਲ ਦੀਆਂ 25,487 ਅਸਾਮੀਆਂ ਲਈ ਭਰਤੀ ਸ਼ੁਰੂ ਹੋ ਚੁੱਕੀ ਹੈ। 10ਵੀਂ ਪਾਸ ਨੌਜਵਾਨਾਂ ਲਈ ਫੌਜ ਵਿੱਚ ਭਰਤੀ ਹੋਣ ਦਾ ਸੁਨਹਿਰੀ ਮੌਕਾ! ✅ ਮੁੱਖ ਵੇਰਵੇ (Details): ਕੁੱਲ ਅਸਾਮੀਆਂ: 25,487 ਯੋਗਤਾ: 10ਵੀਂ ਪਾਸ (10th Pass) 📅 ਉਮਰ ਹੱਦ (Age Limit): ਜਨਰਲ (General): 18 ਤੋਂ 23 ਸਾਲ ਬੀ.ਸੀ (BC/OBC): 26 ਸਾਲ ਤੱਕ ਐਸ.ਸੀ (SC): 28 ਸਾਲ ਤੱਕ 🏃‍♂️ ਸਰੀਰਕ ਯੋਗਤਾ (Physical Eligibility): ਕੱਦ (Height): ਲੜਕੇ (Male): 170 cm (ST: 162.5 cm) ਲੜਕੀਆਂ (Female): 157 cm (ST: 150 cm) ਛਾਤੀ (Chest - Boys Only): 80-85 cm ਦੌੜ (Running): ਲੜਕੇ: 5 ਕਿਲੋਮੀਟਰ (24 ਮਿੰਟਾਂ ਵਿੱਚ) ਲੜਕੀਆਂ: 1.6 ਕਿਲੋਮੀਟਰ (8.5 ਮਿੰਟਾਂ ਵਿੱਚ) 📝 ਚੋਣ ਪ੍ਰਕਿਰਿਆ (Selection Process): ਪਹਿਲਾਂ ਲਿਖਤੀ ਪੇਪਰ (Computer Based Exam) ਫਿਰ ਸਰੀਰਕ ਟੈਸਟ (Physical Test) ਮੈਡੀਕਲ ਟੈਸਟ (Medical Exam) 💰 ਫੀਸ (Fees): General / OBC: ₹300 SC / ST / ਲੜਕੀਆਂ: ₹200 ⏳ ਆਖਰੀ ਮਿਤੀ: 31 ਦਸੰਬਰ 2025 👉 ਨੋਟ: ਆਖਰੀ ਮਿਤੀ ਦੀ ਉਡੀਕ ਨਾ ਕਰੋ, ਅੱਜ ਹੀ ਆਪਣਾ ਫਾਰਮ ਭਰਵਾਓ! 📍 ਸੰਪਰਕ ਕਰੋ: [ ਫਰੈਂਡਸ ਇੰਟਰਨੈਟ ਕੈਫੇ ਨਿੰਮ ਵਾਲੀ ਗਲੀ ਮੇਨ ਬਾਜ਼ਾਰ ਮੋਗਾ ਮੋਬਾਈਲ 91410-28000 #💼ਪੰਜਾਬ ਨੌਕਰੀ: ਹੁਣੇ ਅਪਲਾਈ ਕਰੋ👇 #Friendsinternetcafemoga

More like this