ਬੇਗਮ ਪੁਰਾ ਸਹਰ ਕੋ ਨਾਉ ॥
ਦੂਖੁ ਅੰਦੋਹੁ ਨਹੀ ਤਿਹਿ ਠਾਉ ॥
ਅਰਥ:
ਰਵਿਦਾਸ ਜੀ ਇੱਕ ਅਜਿਹੇ ਆਤਮਕ ਸ਼ਹਿਰ ਦੀ ਗੱਲ ਕਰਦੇ ਹਨ ਜਿੱਥੇ ਕੋਈ ਦੁੱਖ ਨਹੀਂ, ਕੋਈ ਡਰ ਨਹੀਂ, ਅਤੇ ਕੋਈ ਭੇਦਭਾਵ ਨਹੀਂ। ਇਹ ਰੱਬ ਦੇ ਪਿਆਰ ਵਿੱਚ ਲੀਨ ਹੋਣ ਨਾਲ ਹੀ ਮਿਲਦਾ ਹੈ। #ਸਤਿਨਾਮੁ ਸ਼੍ਰੀ ਵਾਹਿਗੁਰੂ ਜੀ #🙏ਅਧਿਆਤਮਕ ਗੁਰੂ🙏 #ਗੁਰੂ ਰਵਿਦਾਸ ਜੀ #ਗੁਰੂ ਰਵਿਦਾਸ ਜੀ
