ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ 21 ਅਕਤੂਬਰ ਨੂੰ ਮੱਸਿਆ ਵਾਲੇ ਦਿਨ ਬੰਦੀ ਛੋੜ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ | Sri Darbar Sahib Bandhi Chhor Divas 2025
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ 21 ਅਕਤੂਬਰ (ਕੱਤਕ 5) ਨੂੰ ਬੰਦੀ ਛੋੜ ਦਿਵਸ ਮੱਸਿਆ ਵਾਲੇ ਦਿਨ ਮਨਾਇਆ ਜਾਵੇਗਾ। ਇਸ ਦਿਨ ਸਿੱਖ ਕੌਮ ਵੱਲੋਂ ਗੁਰਬਾਣੀ ਕੀਰਤਨ, ਪ੍ਰਕਾਸ਼, ਤੇ ਦੀਵਿਆਂ ਨਾਲ ਦਰਬਾਰ ਸਾਹਿਬ ਨੂੰ ਰੌਸ਼ਨ ਕੀਤਾ ਜਾਂਦਾ ਹੈ।
🙏 ਸਾਰੀ ਸੰਗਤ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ 🙏
---
🔥 Hashtags:
#BandhiChhorDivas #DarbarSahib #GoldenTemple #Amritsar #Diwali2025 #SikhFestival #KattakMassiya #GurudwaraSahib #Sikhism #BandhiChhorDivas2025 #SriDarbarSahib #PunjabNews #SikhHistory #BandiChhorDiwas #Waheguru
#😇ਸਿੱਖ ਧਰਮ 🙏 #👳♂️ਰਾਜ ਕਰੇਗਾ ਖਾਲਸਾ 💪 #diwali

00:27