#✈️ਭਾਰਤ ਸਣੇ ਦੁਨੀਆ ਭਰ 'ਚ ਹਵਾਈ ਯਾਤਰਾ ਠੱਪ ਭਾਰਤੀ ਹਵਾਬਾਜ਼ੀ ਖੇਤਰ 'ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਨੇ ਹਾਲ ਹੀ ਵਿੱਚ ਏਅਰਲਾਈਨਾਂ ਨੂੰ ਇੱਕ ਕੰਪਲਾਈਂਸ ਅਪਡੇਟ ਜਾਰੀ ਕੀਤੀ ਹੈ। ਇਸ ਅਪਡੇਟ ਤਹਿਤ ਦੇਸ਼ ਦੀਆਂ ਪ੍ਰਮੁੱਖ ਏਅਰਲਾਈਨਾਂ ਦੇ ਵੱਡੀ ਗਿਣਤੀ 'ਚ ਜਹਾਜ਼ਾਂ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ।
ਇਸ ਅਪਡੇਟ ਤੋਂ ਪ੍ਰਭਾਵਿਤ ਹੋਣ ਵਾਲੇ ਜਹਾਜ਼ਾਂ ਦੀ ਕੁੱਲ ਗਿਣਤੀ 338 ਦੱਸੀ ਗਈ ਹੈ, ਜਿਨ੍ਹਾਂ ਵਿੱਚ IndiGo, Air India, ਅਤੇ Air India Express ਸ਼ਾਮਲ ਹਨ।
ਏਅਰਲਾਈਨਾਂ ਅਨੁਸਾਰ ਪ੍ਰਭਾਵਿਤ ਜਹਾਜ਼ਾਂ ਦਾ ਵੇਰਵਾ:
DGCA ਦੀ ਅਪਡੇਟ ਮੁਤਾਬਕ, ਜਹਾਜ਼ਾਂ ਨੂੰ ਅਪਗ੍ਰੇਡ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਪ੍ਰਭਾਵਿਤ ਜਹਾਜ਼ਾਂ ਅਤੇ ਪੂਰੀ ਕੀਤੀ ਗਈ ਅਪਗ੍ਰੇਡਿੰਗ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ: #ਰਿਆਸਤ ਨਿਊਜ਼ 🎤 #👉 ਤਾਜ਼ਾ ਅਪਡੇਟਸ ⭐

