ਡੇਂਗੂ ਦੀ ਇੱਕ ਉਹ ਕਿਸਮ ਜੋ ਬੁਖਾਰ ਤਨ ਤੋਂ ਬਾਅਦ ਚੰਗੇ ਭਲੇ ਬੰਦੇ ਦੀ ਜ਼ਿੰਦਗੀ ਖਾ ਜਾਂਦੀ ਹੈ ਉਸਨੂੰ ਸਰਵੇਰ ਡੇਂਗੂ ਕਹਿੰਦੇ ਹਨ
ਤੇ ਸ਼ਾਕ ਸਿੰਡਰੋਮ ਵੀ ਡਾਕਟਰੀ ਬੋਲੀ ਵਿੱਚ ਬੋਲਦੇ ਹਨ
ਇਹ ਲੋਕਲ ਠੀਕ ਨਹੀਂ ਹੁੰਦਾ ਇਸ ਲਈ ਵੱਡੇ ਹਸਪਤਾਲਾਂ ਚ 24 ਘੰਟ ਦੇ ਵਿੱਚ ਵਿੱਚ ਦਾਖਲ ਹੋਣ ਆਉਂਦਾ
Shehar please,,,🙏🙏🙏🙏🙏🙏for save life ❤️🩹
ਮੈਂ ਵੀ ਡੇਂਗੂ ਨੂੰ ਆਮ ਜਿਹਾ ਮੰਨਦਾ ਸੀ ਬੋਲ ਦੇਣਾ ਕੀ ਵੀ ਖਾ ਲਓ ਵਿਟਾਮਿਨ ਵਾਲੀਆਂ ਚੀਜ਼ਾਂ ਖਾ ਲਓ ਪ੍ਰੰਤੂ ਮੇਰੇ ਇੱਕ ਹਾਰਟ ਦੇ ਡਾਕਟਰ ਸਾਹਿਬ ਨੂੰ ਡੇਂਗੂ ਹੋ ਗਿਆ ਸਵੇਰੇ ਡੇਂਗੂ ਹੋਇਆ ਉਹਨਾਂ ਨੂੰ ਤੇ ਮੈਨੂੰ ਕੁਦਰਤੀ ਉਹਨਾਂ ਦੀ ਕੋਠੀ ਜਾਣਾ ਪੈ ਗਿਆ
ਉਨਾਂ ਨੇ ਟੈਸਟ ਭੇਜੇ ਹੋਏ ਸੀ ਜਦੋਂ ਮੈਂ ਕੋਠੀ ਪਹੁੰਚਿਆ ਤਾਂ ਉਹ ਟੈਸਟ ਆ ਗਏ ਸੀ
ਮੈਂ ਸੋਚਿਆ ਸੈੱਲ ਟੈਸਟ ਕਰਵਾਏ ਹੋਣਗੇ ਸੀਬੀਸੀ ਟੈਸਟ ਕਰਵਾਇਆ ਹੋਵੇਗਾ ਪਰ ਮੈਨੂੰ ਡਾਕਟਰ ਸਾਹਿਬ ਕਹਿੰਦੇ ਆਪਾਂ ਤਾਂ ਬਹੁਤ ਬੁਰੇ ਤਰੀਕੇ ਨਾਲ ਉਲਝ ਗਏ ਮੈਨੂੰ ਹੈਰਾਨੀ ਹੋਈ ਤੇ ਉਹਨਾਂ ਨੇ ਮੈਨੂੰ ਰਿਪੋਰਟ ਦਿਖਾਈ ਐਸਜੀਓਟੀਪੀਟੀ ਦੀ 250 ਐਸਜੀਓਟੀਪੀਟੀ ਸਨ
ਤੁਰੰਤ ਡਰਾਈਵਰ ਬੁਲਾਇਆ ਤੇ ਵੱਡੇ ਹਸਪਤਾਲ ਨੂੰ ਚੱਲ ਪਏ ਮੈਂ ਵੀ ਨਾਲੇ ਬੈਠ ਗਿਆ ਕਿਉਂਕਿ ਆਮ ਹੀ ਮੇਰੇ ਕੰਮ ਕਰਦੇ ਰਹਿੰਦੇ ਸੀ ਤੇ ਮੈਨੂੰ ਲੱਗਿਆ ਨਾਲ ਜਾਣਾ ਚਾਹੀਦਾ ਜਾ ਣ ਸਾਰ ਚੰਡੀਗੜ੍ਹ
ਐਡਮਿਟ ਕੀਤੇ ਅਤੇ ਦੋ ਘੰਟੇ ਬਾਅਦ ਫੇਰ ਟੈਸਟ ਕੀਤੇ ਲੀਵਰ ਦੇ 500 ਤੇ ਪਹੁੰਚ ਗਿਆ
ਤਿੰਨ ਦਿਨਾਂ ਦੇ ਵਿੱਚ ਐਸਜੀਓਟੀਪੀਟੀ ਹਜਾਰ ਤੇ ਚਲਿਆ ਗਿਆ ਪਰ ਜੇ ਉਹ ਪਹਿਲੇ ਦਿਨ ਟੈਸਟ ਨਾ ਕਰਾਉਂਦੇ ਦੋ ਤਿੰਨ ਦਿਨ ਲੋਕਲ ਦਵਾਈਆਂ ਖਾਂਦੇ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ
ਇੱਕ ਗੱਲ ਹੋਰ ਦੱਸਦਾ ਮੈਂ ਤੁਹਾਨੂੰ
ਉਹਨਾਂ ਡਾਕਟਰ ਦੇ ਪੇਸ ਮੇਕਰ ਲਾਉਣਾ ਪਿਆ ਬਿਲਕੁਲ ਠੀਕ ਠਾਕ ਇਹ ਗੱਲ ਸੱਤ ਸਾਲ ਪਹਿਲਾਂ ਦੀ ਹੈ
ਮੈਂ ਅਵੇਸਲਾ ਹੋ ਗਿਆ ਸੀ ਕਿਉਂਕਿ ਇਸ ਪ੍ਰਕਾਰ ਦੇ ਡੇਂਗੂ ਨੇ ਪੰਜਾਬ ਦੇ ਵਿੱਚ ਬਹੁਤ ਨੌਜਵਾਨਾਂ ਬਜ਼ੁਰਗਾਂ ਦਾ ਨੁਕਸਾਨ ਕਰਤਾ ਕਿਉਂਕਿ ਅਸੀਂ ਪਹਿਲੇ ਦੋ ਤਿੰਨ ਦਿਨ ਸਿਰਫ ਸੈਲ ਟੈਸਟ ਕਰਵਾਉਂਦੇ ਆ ਐਸਜੀਓਟੀਪੀਟੀ ਲੀਵਰ ਵੱਲ ਤਾਂ ਧਿਆਨ ਹੀ ਨਹੀਂ ਦਿੰਦੇ
ਇਸ ਖਤਰਨਾਕ ਡੇਂਗੂ ਦੇ
(ਲੱਛਣ ਹਨ ਬੀਪੀ ਘਟਨਾ ਚਿੜਚਿੜਾਪਣ ਛਾਤੀ ਚ ਪਾਣੀ ਭਰਨ ਨਾਲ ਸਾਹ ਚੜਨਾ ਪਹਿਲੇ 24 ਘੰਟੇ ਚ ਨੱਕ ਤੇ ਮਸੂੜਿਆਂ ਦੇ ਵਿੱਚੋਂ ਖੂਨ ਆਉਣਾ ਇਹਦਾ ਮੇਨ ਲੱਛਣ ਹੈ ਬੇਚੈਨੀ ਹੋਣੀ ਤੇਜ ਪਿਆਸ ਲੱਗਣੀ ਸਰੀਰ ਦਾ ਠੰਡਾ ਹੋਣਾ ਬਹੁਤ ਘੱਟ ਬੀਪੀ ਹੋਣਾ ਪੇਟ ਚ ਤੇਜ਼ ਦਰਦ ਹੁਣ ਬਾਰ ਬਾਰ ਉਲਟੀ ਆਉਣਾ ਚਮੜੀ ਤੇ ਨਿਸ਼ਾਨ ਪੈਣੇ ਬਾਥਰੂਮ ਚ ਬਲੱਡ ਆਉਣਾ ਥਕਾਨ ਹੋਣੀ
ਹੱਥ ਪੈਰ ਠੰਡੇ ਹੋ ਸਕਦੇ ਹਨ
ਇਹ ਲੱਛਣ ਬੁਖਾਰ ਉਤਰਨ ਤੋਂ 24 ਘੰਟੇ ਬਾਅਦ ਦਿਖਾਈ ਦਿੰਦੇ ਹਨ ਬਸ ਇਸ ਤੋਂ ਇੱਕ ਹੀ ਚੀਜ਼ ਬਚਾ ਸਕਦੀ ਹੈ ਲੀਵਰ ਦੇ ਟੈਸਟ ਜਰੂਰ ਕਰਾਓ)
ਮੈਂ ਅਪੀਲ ਕਰਦਾ ਪੰਜਾਬੀਆਂ ਨੂੰ ਡੇਂਗੂ ਹੋਣ ਤੇ ਪਹਿਲੇ ਦਿਨ ਤੋਂ ਚਾਰ ਪੰਜ ਦਿਨ ਲੀਵਰ ਫੰਕਸ਼ਨ ਦੇ ਟੈਸਟ ਜਰੂਰ ਕਰਾਓ ਜੇ ਲੀਵਰ ਫੰਕਸ਼ਨ ਟੈਸਟ ਦੀ ਰੇਸ਼ੋ ਉੱਪਰ ਨੂੰ ਜਾਂਦੀ ਹੈ ਤਾਂ ਤੁਰੰਤ ਕਿਸੇ ਹਾਇਰ ਅਥੋਰਟੀ ਦੇ ਹਸਪਤਾਲ ਕੋਲ ਦਾਖਲ ਹੋ ਜਾਓ ਤਾਂ ਆਪਾਂ ਨੁਕਸਾਨ ਤੋਂ ਬਚ ਸਕਦੇ ਹਂ
ਤੁਹਾਡਾ ਉਸ ਤੁਹਾਡਾ ਦੋਸਤ
ਸਤੀਸ਼ ਐਨਜੀਓ ਵਰਕਰ
 #my status
