ShareChat
click to see wallet page
ਦੋਸਤੋ ਹੜ੍ਹਾਂ ਨੇ ਪੰਜਾਬ ਵਿੱਚ ਬਹੁਤ ਕਹਿਰ ਕਮਾਇਆ ਬਹੁਤ ਸਾਰੇ ਸਾਡੇ ਭੈਣ ਭਰਾਵਾਂ ਨੂੰ ਘਰੋਂ ਬੇਘਰ ਕਰ ਦਿੱਤਾ ਮਾਲ ਡੰਗਰ ਸਮਾਨ ਬਹੁਤ ਕੁੱਝ ਪਾਣੀ ਵਿੱਚ ਰੁੜ ਗਿਆ ਪਰ ਇੱਕ ਚੀਜ਼ ਜੋ ਪਾਣੀ ਨਹੀਂ ਰੋੜ ਸਕਿਆ ਉਹ ਪੰਜਾਬੀਆਂ ਦਾ ਜਿਗਰਾਂ ਜਿਸ ਤਰਾ ਪੰਜਾਬੀਆ ਨੇ ਦਰਿਆਵਾਂ ਦੇ ਪਾਣੀਆਂ ਨੂੰ ਆਪਣੇ ਜਜ਼ਬੇ ਆਪਣੇ ਹੌਸਲੇ ਨਾਲ ਜਵਾਬ ਦਿੱਤਾ ਉਸਨੂੰ ਇਸ ਗੀਤ ਵਿੱਚ ਪਰੋਇਆ ਗਾਇਕ ਤੇ ਸੰਗੀਤਕਾਰ ਵੀਰ Sukhbir Randhawa ਨੇ ਤੇ ਲਿਖਿਆ ਹੈ ਆਪਾਂ ਤੁਹਾਡੇ ਵੀਰ Jatinder Sidhu Mudki Manila Jatinder Sidhu Mudki ਨੇ । ਗੀਤ ਤੁਹਾਨੂੰ ਪਸੰਦ ਆਵੇਗਾ ਕੱਲ ਕਰਦੇ ਹਾ ਰਲੀਜ ।ਆਓ ਸਾਰੇ ਭਰਾ ਮਿਲ ਕੇ ਦੱਸੀਏ ਪੰਜਾਬ ਕੀ ਚੀਜ਼ ਹੈ ਚੜਦੀਕਲਾ ਵਿੱਚ ਕਿਵੇਂ ਰਹਿੰਦੇ ਨੇ ਜੀਓ ਜਿੰਦਾਬਾਦ ਪੰਜਾਬ ਪੰਜਾਬੀ ਪੰਜਾਬੀਅਤ #everyonefollowers #flood #brotherhood #TopFans#punjab #punjabi #flood #ਕਿਸਾਨ #ਹੜ ਪ੍ਰਭਾਵਿਤ ਲੋਕਾਂ ਲਈ ਅਰਦਾਸ
punjab - PRESENTS ~ PUII} Reledse Toddy SINGER AND MUSIC SUKHBIR RANDHAWA PRESENTS ~ PUII} Reledse Toddy SINGER AND MUSIC SUKHBIR RANDHAWA - ShareChat

More like this