ਕੀਨੀਆ ਘੁੰਮਣ ਗਏ ਸਿੰਗਾਪੁਰ ਦੇ ਇੱਕ ਟੂਰਿਸਟ ਨੂੰ ਛਾਤੀ ਚ ਥੋੜੀ ਦਿੱਕਤ ਮਹਿਸੂਸ ਹੋਈ ਤਾਂ ਉਥੋਂ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਗਿਆ। ਡਾਕਟਰ ਨੇ ਉਸਦੇ ਕੁਝ ਟੈਸਟ ਤੇ ਇੱਕ ਐਕਸ-ਰੇ ਕੀਤਾ ਅਤੇ ਕਿਹਾ ਕੇ ਤੁਰੰਤ ਸਿੰਗਾਪੁਰ ਵਾਪਸ ਜਾਕੇ ਓਥੋਂ ਆਪਣਾ ਇਲਾਜ ਕਰਾਓ ਕਿਉਂਕੀ ਉਸਦੀ ਛਾਤੀ ਵਿੱਚ ਇੱਕ ਜ਼ਿੰਦਾ ਕਾਕਰੋਚ ਹੈ। ਨਾਲ ਹੀ ਹਦਾਇਤ ਕੀਤੀ ਕੇ ਹੋ ਸਕਦਾ ਤੁਹਾਡੇ ਫੇਫੜੇ ਦਾ ਐਮਰਜੈਂਸੀ ਚ ਅਪ੍ਰੇਸ਼ਨ ਕਰਨਾ ਪਵੇ।
ਮਰੀਜ਼ ਨੂੰ ਤੁਰੰਤ ਹਥਾਂ ਪੈਰਾਂ ਦੀ ਪੈ ਗਈ ਤੇ ਉਹ ਹੜਬੜੀ ਚ ਸਿੰਗਾਪੁਰ ਵਾਪਸ ਆ ਗਿਆ ਅਤੇ ਏਅਰਪੋਰਟ ਤੋਂ ਸਿੱਧਾ ਹਸਪਤਾਲ ਗਿਆ ਤੇ ਡਾਕਟਰ ਨੇ ਜਾਂਚ ਕਰਨ ਬਾਅਦ ਉਸਨੂੰ ਦੱਸਿਆ ਕਿ ਕਾਕਰੋਚ ਉਸਦੀ ਛਾਤੀ ਵਿੱਚ ਨਹੀਂ ਸਗੋਂ ਕੀਨੀਆ ਦੇ ਹਸਪਤਾਲ ਦੀ ਐਕਸ-ਰੇ ਮਸ਼ੀਨ ਦੇ ਅੰਦਰ ਸੀ। #👑ਮਜਾਜਾਂ👠ਪੱਟੀ😏 #Bajwa😍

