ShareChat
click to see wallet page
ਲੋਕੀ ਚੰਦ ਤੱਕਦੇ ਰਹਿੰਦੇ, ਕੋਈ ਸਮਝੇ ਨਾ ਚੰਦ ਦੀ ਮਜਬੂਰੀ ਜੀ, ਵੰਜਰ ਹੋਈ ਜਮੀਨ ਪਈ ਏ, ਪਰ ਖ਼ਤਮ ਨਾ ਹੁੰਦੀ ਦੂਰੀ ਜੀ।। ਨੋਟ :- ਸਮਝਦਾਰ ਸਮਝ ਲੈਣਗੇ।। #ਚੰਦ #ਚੰਦ ਦੀ ਵੀਡੀਓ #ਚੰਦ ਦੀ ਰੋਸ਼ਨੀ।

More like this