ShareChat
click to see wallet page
ਤਿੰਨ ਪਏ ਪੰਜ ਖੜੇ, ਤਿੰਨ ਪਏ ਪੰਜ ਖੜੇ, ਅੱਠ ਲਿਆਵਣ ਗੇੜਾ, ਮੇਰੀ ਬਾਤ ਬੁੱਝ ਲੈ, ਨਹੀਂ ਤਾਂ ਬਣ ਚੇਲਾ ਮੇਰਾ। ਲਿਖਤੁਮ :- ਤੀਰਥ ਸਿੰਘ (ਕਰੋ ਕੰਮੈਂਟ) #ਬੁਜਾਰਤਾ ਬੁਜੋ #📃ਲਾਈਫ ਕੋਟਸ✒️ #📗ਸ਼ਾਇਰੀ ਅਤੇ ਕੋਟਸ 🧾 #📝 ਅੱਜ ਦਾ ਵਿਚਾਰ ✍

More like this