#😨ਲਾਰੈਂਸ-ਗੋਲਡੀ ਗੈਂਗ ਵਿਚਾਲੇ ਗੈਂਗਵਾਰ ਦਾ ਖ਼ਦਸ਼ਾ ਇੱਥੇ ਸੈਕਟਰ-26 'ਚ ਸੋਮਵਾਰ ਸ਼ਾਮ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸੈਕਟਰ-33 ਵਾਸੀ ਇੰਦਰਪ੍ਰੀਤ ਸਿੰਘ ਪੈਰੀ ਦਾ ਗੋਲੀਆਂ ਮਾਰ ਕਰ ਕਤਲ ਕਰ ਦਿੱਤਾ ਗਿਆ। ਸੂਤਰਾਂ ਦੇ ਮੁਤਾਬਕ ਇਸ ਘਟਨਾ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਵਲੋਂ ਲਈ ਗਈ ਹੈ। ਉੱਥੇ ਹੀ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਆਹਮੋ-ਸਾਹਮਣੇ ਆ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਗੈਂਸ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਸਾਡੇ ਗਰੁੱਪ ਦਾ ਇਹ ਗੱਦਾਰ (ਗੋਲਡੀ ਅਤੇ ਰੋਹਿਤ) ਸਾਰੇ ਕਲੱਬਾਂ ਤੋਂ ਫੋਨ ਕਾਲ ਕਰਦਾ ਸੀ ਅਤੇ ਪੈਸੇ ਇਕੱਠੇ ਕਰਦਾ ਸੀ। #🌍 ਪੰਜਾਬ ਦੀ ਹਰ ਅਪਡੇਟ 🗞️ #👉 ਤਾਜ਼ਾ ਅਪਡੇਟਸ ⭐

