ਪਾਕਿਸਤਾਨ ਦੇ ਪੂਰਵ ਕਪਤਾਨ ਇੰਜ਼ਮਾਮ-ਉਲ-ਹੱਕ ਨੇ ਇਕ ਹੈਰਤਅੰਗੇਜ ਖੁਲਾਸਾ ਕੀਤਾ ਹੈ। ਉਹ ਕਹਿੰਦਾ ਹੈ ਕਿ, ਜੇ ਤੁਸੀਂ ਧਿਆਨ ਨਾਲ ਦੇਖੋਗੇ, ਤਾਂ ਅਭਿਸ਼ੇਕ ਤੀਜੇ ਓਵਰ ਤੱਕ ਸੰਘਰਸ਼ ਕਰਦਾ ਰਿਹਾ, ਜਿਸ ਤੋਂ ਬਾਅਦ BCCI ਨੇ ਉਸਦੇ ਬੱਲੇ 'ਤੇ ਚਿੱਪ ਠੀਕ ਕਰਨ ਲਈ ਇੱਕ ਹੋਰ ਖਿਡਾਰੀ ਭੇਜਿਆ, ਅਤੇ ਫਿਰ ਉਸਨੇ ਜ਼ੋਰਦਾਰ ਬੱਲੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ 😂
ਬੰਦਾ ਇਸਨੂੰ ਪੁੱਛੇ ਕੇ ਭਲਾ ਏਦਾਂ ਹੋ ਸਕਦਾ ਹੈ ? ਏਹੇ ਲੋਕ ਆਪਣਾ ਮਜ਼ਾਕ ਖੁਦ ਬਣਾਉਂਦੇ ਨੇ। ਅਭਿਸ਼ੇਕ ਸ਼ਰਮਾ ਅੱਜ ਜਿਸ ਮੁਕਾਮ ਤੇ ਹੈ ਉਸਦੇ ਪਿੱਛੇ ਉਸਦੀ ਬਹੁਤ ਮੇਹਨਤ ਹੈ, ਕਿਸੇ ਨੂੰ ਦੇਖ ਕੇ ਕੁਛ ਕਹਿ ਦੇਣਾ ਹੀ ਸੌਖਾ ਹੁੰਦਾ ਬੱਸ !
#AbhishekSharma #viralpost2025シ #trendingpost #cricketnews #InzamamulHaq #pakistancricket #bcci #pakistancricketteam #IndvsPak #🤘 My Status #❤️ਸਿੱਧੂ ਮੂਸੇਵਾਲਾ ਫੈਨਸ ❤️ #🏏ਟੀਮ ਇੰਡੀਆ #😛Memes : ਇੰਡੀਆ vs ਪਾਕਿਸਤਾਨ 🏏 #🏏T20 ਮੀਮਸ😁
