🔴 BIG NEWS : ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਰਾਤ ਭਰ ਕੀਤਾ ਵਿਰੋਧ ਪ੍ਰਦਰਸ਼ਨ,
ਅੱਜ ਵਿਦਿਆਰਥੀਆਂ ਨੇ ਵੱਡੇ ਪ੍ਰਦਰਸ਼ਨ ਦਾ ਕੀਤਾ ਹੋਇਆ ਐਲਾਨ;
ਚੰਡੀਗੜ੍ਹ ਪੁਲਿਸ ਅਲਰਟ 'ਤੇ,
12 ਵਿਸ਼ੇਸ਼ ਚੌਕੀਆਂ ਅਤੇ 2,000 ਕਰਮਚਾਰੀ ਤਾਇਨਾਤ
#👉 ਤਾਜ਼ਾ ਅਪਡੇਟਸ ⭐ #👉🏻 ਰਾਜਨੀਤਿਕ ਅਪਡੇਟਸ 📰 #🎤breakingnews #breakingnews
#🆕10 ਨਵੰਬਰ ਦੀਆਂ ਅਪਡੇਟਸ🗞

