ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਕੀਨਾ-ਰਹਿਤ, ਅਜਨਮਾ ਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਯਾ ਦੁਆਰਾ ਉਹ ਪਰਾਪਤ ਹੁੰਦਾ ਹੈ।
#gurbani #gurbanistatus #sikhpanth #gurunanakdevji #gurbanikirtan #📖 ਗੁਰਬਾਣੀ ਸਟੇਟਸ 📲 #🙏ਅੱਜ ਦਾ ਹੁਕਮਨਾਮਾ #🎥 ਧਾਰਮਿਕ ਸਟੇਟਸ 😇 #😇 ਸਿੱਖ ਧਰਮ ਦੇ ਘੈਂਟ ਸਟੇਟਸ ✨ #🙏 ਸ਼ੁਕਰ ਦਾਤਿਆ

