ShareChat
click to see wallet page
ਮੋਹੱਬਤ ਦੀ ਦੁਕਾਨ ਇਕ ਤਰਫਾ ਸੱਜਣਾ ਹਾਸੇ ਵੇਚ ਹੰਜੂ ਤਾਂ ਖਰੀਦ ਸਕਦੇ , ਪਰ ਹੰਜੂ ਵੇਚ ਹਾਸੇ ਨਹੀਂ ਖਰੀਦ ਸਕਦੇ , ਜੇ ਹੱਕ ਆਪਣੇ ਲਈ ਲੜ ਵੀ ਪਈਏ, ਤਕਲੀਫਾ ਹੀ ਮਿਲਦੀਆਂ ਹਾਸੇ, ਫ਼ੌਜੀ ਸ਼ਾਇਰ #📚ਪੰਜਾਬੀ ਸਾਹਿਤ #📔Poetry of the day #👨‍👩‍👧‍👧ਜੱਗ ਜਿਉਂਦਿਆਂ ਦੇ ਮੇਲੇ #✍ ਮੇਰੀ ਕਲਮ #FOUJI SHAYER

More like this