ਮੈਂ ਗੁਮਨਾਮ ਜਿਹਾ ਚੇਹਰਾ ਹਾਂ,
ਮੈਨੂੰ ਸ਼ਿਕਵਾ ਨਹੀਂ ਜ਼ਮਾਨੇ ਤੇ,
ਮੈਨੂੰ ਮੰਡੀਆਂ ਵਿੱਚ ਕੌਡੀਆਂ ਭਾਅ ਵੇਚ ਦਿੰਦੇ,
ਮੇਰੀ ਵੱਖਰੀ ਪਹਿਚਾਣ ਜ਼ਮਾਨੇ ਤੇ,
ਅਕਸਰ ਕਿਤਾਬਾਂ ਵਿੱਚ ਲਫ਼ਜ਼ ਬਣ ਵਿੱਕਦਾ ਹਾਂ,
ਮੇਰਾ ਕੋਈ ਮੁੱਲ ਨਹੀਂ ਜ਼ਮਾਨੇ ਤੇ...✍
"ਲਿਖਤੁਮ"
(ਤੀਰਥ ਸਿੰਘ)
#📗ਸ਼ਾਇਰੀ ਅਤੇ ਕੋਟਸ 🧾 #📝 ਅੱਜ ਦਾ ਵਿਚਾਰ ✍ #📃ਲਾਈਫ ਕੋਟਸ✒️ #📄 ਜੀਵਨ ਬਾਣੀ