#📲मेरा पहला पोस्ट😍 ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ‘ਤੇ ਉਹਨਾਂ ਦਾ ਅਸ਼ੀਰਵਾਦ ਲੈਂਦੇ ਹੋਏ ਅੱਜ ‘’ਸਾਡਾ ਪੰਜਾਬ’’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਇੱਕ ਅਜਿਹਾ ਡਿਜ਼ੀਟਲ ਮੰਚ ਹੈ ਜੋ ਪੰਜਾਬ ਦੀਆਂ ਉਹ ਤਸਵੀਰਾਂ ਵਿਖਾਏਗਾ ਜਿੱਥੇ ਹਰ ਕਹਾਣੀ ਵਿੱਚ ਮਿਹਨਤ, ਆਸ ਅਤੇ ਮਨੁੱਖਤਾ ਦੀ ਝਲਕ ਹੋਏਗੀ। ਵਾਹਿਗੁਰੂ ਸੱਭ ਨੂੰ ਅਮਨ, ਏਕਤਾ, ਪ੍ਰੇਮ ਅਤੇ ਭਾਈਚਾਰਕ ਸਾਂਝ ਬਖ਼ਸ਼ਣ।
#SadaPunjab #punjabstories #punjabheritage #gurunanakjayanti #gurunanakdevji #gurunanakgurpurab #Punjab #parkashpurab #gurpurab #punjabculture

