ਦੀਵਾਲੀ ਮਗਰੋਂ ਦਿੱਲੀ 'ਚ ਵਧੇ ਪ੍ਰਦੂਸ਼ਣ ਵਿਚਾਲੇ ਪੰਜਾਬ ਦੀ ਪਰਾਲੀ ਦੀ ਚਰਚਾ, ਪਟਾਕੇ ਜਾਂ ਫਿਰ ਪਰਾਲੀ ਦਾ ਧੂੰਆਂ ਜ਼ਿੰਮੇਵਾਰ? - BBC News ਪੰਜਾਬੀ
ਦੀਵਾਲੀ ਤੋਂ ਅਗਲੇ ਦਿਨ ਜਦੋਂ ਰਾਜਧਾਨੀ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਮਾੜੀ ਨਾਪੀ ਗਈ ਤਾਂ ਪੰਜਾਬ ਦੀ ਪਰਾਲੀ ਨੁੂੰ ਲੈ ਕੇ ਸਿਆਸਤ ਵੀ ਭਖੀ ਤੇ ਸੋਸ਼ਲ ਮੀਡੀਆ ਉੱਤੇ ਇਸ ਬਾਰੇ ਚਰਚਾ ਵੀ ਛਿੜੀ।