#🌖ਕਰਵਾਚੌਥ ਸਪੈਸ਼ਲ ਸਟੇਟਸ😍
ਓਹਨੇ ਅੱਜ ਵੀ ਮਹਿੰਦੀ ਕਿਸੇ ਦੇ ਨਾਂਅ ਦੀ ਲਾਈ ਹੋਵੇਗੀ
ਰੱਖਿਆ ਅੱਜ ਕਰਵੇ ਦਾ ਵਰਤ ਤੇਰੇ ਲਈ ਸਜਾ ਥਾਲੀ wtsp vc ਲਾਈ ਹੋਵੇਗੀ
ਲਿਖਿਆ ਤੇਰਾ ਨਾਮਾਂ ਮੇਰੇ ਨਾਮ ਨਾਲ ਵਿੱਚ ਦਿਲ ਦੇ ਉਸਨੂੰ ਦੋਵੇਂ ਹੱਥਾਂ ਦੀ ਮਹਿੰਦੀ ਦਿਖਾਈ ਹੋਵੇਗੀ
ਮੈਂ ਤੇਰੀ ਹਾਂ ਸੱਜਣਾਂ ਵੇ ਇਹ ਝੂਠੀ ਸੌਹ ਓਹਨੇ ਅੱਜ ਖਾਈ ਹੋਵੇਗੀ
ਪ੍ਰੀਤ ਵਾਂਗ ਉਹ ਵੀ ਦਿਖਾਵੇ ਨੂੰ ਸੱਚ ਮੰਨ ਜਿੰਦ ਓਹਦੇ ਨਾਮੇ ਲਿਖਾਈ ਹੋਵੇਗੀ ਉਹ ਨੇ ਵੀ ਯਾਰੋ ਪਤਨੀ ਹੋਣ ਦੀਆਂ ਸੱਭ ਰੱਸਮਾਂ ਅੱਜ ਨਿਭਾਈ ਹੋਵੇਗੀ...
😢😢
ਤੇਰਾ ਪ੍ਰੀਤ...