ਬਹੁਤ ਹੀ ਦੁੱਖ ਨਾਲ ਦੱਸਣਾ ਪੈ ਰਿਹਾ ਹੈ, ਕੀ ਪੰਜਾਬ ਦਾ ਬੱਬਰ ਸ਼ੇਰ ਵਰਿੰਦਰ ਘੁੰਮਣ 43 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਗਿਆ ਹੈ। ਵਾਹਿਗੁਰੂ ਜੀ ਵੀਰ ਦੀ ਰੂਹ ਨੂੰ ਆਪਣੇ ਚ ਨਿਵਾਸ ਬਖਸ਼ਣ ਅਤੇ ਪਿੱਛੇ ਸਾਰੇ ਪਰਿਵਾਰ ਤੇ ਚਾਹੁੰਣ ਵਾਲਿਆਂ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ।
ਵਾਹਿਗੁਰੂ-ਵਾਹਿਗੁਰੂ 🙏🙏🙏🙏🙏 #buri khabar 😭😭😭 #rip #ਖ਼ਬਰ ਤਾਜੀ ਖ਼ਬਰ
