ShareChat
click to see wallet page
ਬੱਚਿਆਂ ਲਈ ਖੰਘ ਦੀ ਦਵਾਈ ਵਜੋਂ ਦਿੱਤਾ ਜਾਣਿਆ ਜਾਂਦਾ ਕਫ ਸਿਰਪ COLDRIF ਪੰਜਾਬ ਸਰਕਾਰ ਵਲੋਂ BANNED 🚫 ➡️ ਕੈਮਿਸਟਾਂ ਅਤੇ ਡਾਕਟਰਾਂ ਨੂੰ ਅਪੀਲ: COLDRIF ਦੀ ਵਿਕਰੀ, ਵਰਤੋਂ ਅਤੇ ਆਰਡਰ ਤੁਰੰਤ ਬੰਦ ਕੀਤੇ ਜਾਣ। ➡️ ਆਮ ਲੋਕਾਂ ਨੂੰ ਬੇਨਤੀ: ਜੇਕਰ ਤੁਹਾਡੇ ਕੋਲ ਇਹ ਦਵਾਈ ਹੈ, ਤਾਂ ਇਸ ਦੀ ਵਰਤੋਂ ਤੁਰੰਤ ਬੰਦ ਕਰ ਦਿਓ। ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਦਵਾਈ ਦੇਣ ਤੋਂ ਪਹਿਲਾਂ ਹਮੇਸ਼ਾ ਡਾਕਟਰ ਦੀ ਸਲਾਹ ਲਓ। #🚫ਪੰਜਾਬ ਵਿੱਚ ਖੰਘ ਦੀ ਦਵਾਈ ਤੇ ਪਬੰਦੀ
🚫ਪੰਜਾਬ ਵਿੱਚ ਖੰਘ ਦੀ ਦਵਾਈ ਤੇ ਪਬੰਦੀ - ShareChat

More like this