ਕਿੰਨਾਂ ਸਮਾਂ ਡੁੱਲਦਾ ਰਹੂ ਖੂਨ ਨੌਜ਼ਵਾਨੀ ਦਾ,
ਕਿੰਨਾਂ ਸਮਾਂ ਮਰੂ ਪੁੱਤ ਵੇਗਾਨਾ ਚੜੀ ਬਰੇਸ਼ ਜਵਾਨੀ ਦਾ,
ਕਿੰਨੇ ਸਿਵੇਂ ਅਜੇ ਹੋਰ ਬਲਣੇ ਅੱਖਾਂ ਖੋਲ੍ਹ ਗੌਰ ਕਰੋ,
ਕਿੰਨਾਂ ਸਮਾਂ ਦੌਰ ਚੱਲੂ ਰਾਜਨੀਤਿਕ ਚਾਲ ਜ਼ਨਾਨੀ ਦਾ,
ਇਹਨਾਂ ਪੁੱਤਰਾਂ ਦੇ ਵਿਛੋੜੇ ਪੁੱਛੋਂ ਜਾਕੇ ਮਾਵਾਂ ਨੂੰ,
ਕਿਦਾਂ ਮੁੱਲ ਲੱਗੂ ਹੁਣ ਇਸ ਚੜਤ ਬੇਗਾਨੀ ਦਾ,
ਇਹਨਾਂ ਲੀਡਰਾਂ ਦੀ ਚਾਲ ਵਿੱਚ ਕਿੰਨ੍ਹੇ ਪੁੱਤ ਮਰਨੇ,
ਕਿਦਾਂ ਥਾਮੁਗਾ ਹੁੰਦਾਂ ਘਾਣ ਜਵਾਨੀ ਦਾ,
ਟੱਲਜੋ ਓਏ ਨਾ ਕਰੋ ਕੁੱਖਾਂ ਸੁੰਨੀਆਂ,
ਕਿਵੇਂ ਜਰਦੇ ਦੁੱਖ ਮਰਿਆ ਵੇਖ ਪੁੱਤ ਮਾਂ ਬੇਗਾਨੀ ਦਾ,
ਮਾਰ ਪੁੱਤ ਦੇਖਿਆਂ ਮੈਂ ਜਸ਼ਨ ਮਨੋਉਂਦੇ ਨੇ,
ਕਿਵੇਂ ਚੰਗਾ ਲੱਗਦਾ ਜਾਮ ਪਇਆ ਖੂਨ ਮੌਤ ਹੈਵਾਨੀ ਦਾ...✍️
ਲਿਖਤੁਮ:- ਤੀਰਥ ਸਿੰਘ
#📃ਲਾਈਫ ਕੋਟਸ✒️ #📗ਸ਼ਾਇਰੀ ਅਤੇ ਕੋਟਸ 🧾 #📄 ਜੀਵਨ ਬਾਣੀ #📝 ਅੱਜ ਦਾ ਵਿਚਾਰ ✍