ਬੱਚਾ ਇੱਕ ਜ਼ਤੀਮ ਹੋਇਆ ਉਮਰ ਸਾਰੀ ਸੱਤ ਸਾਲ ਚਾਚੇ ਤਾਏ ਮਾਰਨ ਲੱਗੇ ਤਾਂ ਨਾਨੀ ਲੈ ਗਈ ਆਪਣੇ ਨਾਲ।
ਮਾਮੇ ਮਾਮੀਆਂ ਕਰਨ ਈਰਖਾ ਖਿਝੇ ਖਿਝੇ ਜੇ ਰਹਿੰਦੇ ਨੇ ਸਾਡੇ ਘਰ ਨੂੰ ਖਾਣ ਆਇਆ ਤੂੰ ਗੱਲ ਗੱਲ ਤੇ ਕਹਿੰਦੇ ਨੇ।
ਨਾਨੀ ਦੋਹਤਾ ਅੱਡ ਹੋ ਗਏ ਸਭ ਤੋਂ ਵੱਖਰੇ ਰਹਿਣ ਲੱਗੇ ਬੱਚਾ ਘੁੰਗਣੀਆ ਵੇਚਣ ਜਾਵੇ ਉਹਨੂੰ ਲੋਕ ਨਿਥਾਵਾਂ ਕਹਿਣ ਲੱਗੇ।
ਨਾਨੀ ਮਰ ਗੀ 8ਵੇਂ ਸਾਲ ਵਿੱਚ ਜੀਵਨ ਬਹੁਤ ਉਦਾਸ ਹੋਇਆ ਸਮਾਂ ਆਇਆ ਜ਼ਤੀਮ ਬੱਚਾ ਓ ਧੰਨ ਗੁਰੂ ਰਾਮਦਾਸ ਹੋਇਆ।🙏🏻🙏🏻 #ਧੰਨ ਗੁਰੂ ਰਾਮਦਾਸ ਜੀ #dhan dhan guru ramdas sahib ji #🙏ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ😇 #😇 ਸਿੱਖ ਧਰਮ ਦੇ ਘੈਂਟ ਸਟੇਟਸ ✨ #😇ਸਿੱਖ ਧਰਮ 🙏