ShareChat
click to see wallet page
ਮੈਨੂੰ ਇਹ ਦੱਸਦੇ ਹੋਏ ਬਹੁਤ ਹੀ ਜ਼ਿਆਦਾ ਦੁੱਖ ਹੋ ਰਿਹਾ ਹੈ, ਕੀ ਬੀਤੀ 27 ਸਤੰਬਰ ਨੂੰ ਸੜਕ ਹਾਦਸੇ ਕਾਰਨ ਬੁਰੀ ਤਰ੍ਹਾਂ ਜਖ਼ਮੀ ਹੋਣ ਤੋਂ ਬਾਅਦ, ਫੋਰਟਿਸ ਹਸਪਤਾਲ ਮੋਹਾਲੀ ਵਿੱਚ ਜ਼ੇਰੇ ਇਲਾਜ਼ ਚੱਲ ਰਹੇ ਪੰਜਾਬ ਦੇ ਅਵੱਲ ਦਰਜ਼ੇ ਦੇ ਗਾਇਕ ਅਤੇ ਅਦਾਕਾਰ ਤੇ ਬਹੁਤ ਹੀ ਜ਼ਿਆਦਾ ਨਿੱਘੇ, ਮਿੱਠੇ, ਪਿਆਰੇ, ਮਿਲਣਸਾਰ ਤੇ ਖੁੱਸ਼ਦਿਲ ਸੁਭਾਅ ਦੇ ਮਾਲਕ ਇਨਸਾਨ ਰਾਜਵੀਰ ਜਵੰਦਾ 35 ਸਾਲ ਉਮਰ ਦੀ ਵਿੱਚ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ । ਉਹਨਾਂ ਦੇ ਸ਼ਾਨਦਾਰ ਗੀਤਾਂ ਅਤੇ ਫ਼ਿਲਮਾਂ ਚ ਕੀਤੀ ਸ਼ਾਨਦਾਰ ਅਦਾਕਾਰੀ ਕਰਕੇ ਉਹ ਰਹਿੰਦੀ ਦੁਨੀਆਂ ਤੱਕ ਸਾਰਿਆਂ ਦੇ ਦਿਲਾਂ ਵਿੱਚ ਅਮਰ ਰਹਿਣਗੇ। ਵਾਹਿਗੁਰੂ ਜੀ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਤੇ ਪਿੱਛੇ ਸਾਰੇ ਪਰਿਵਾਰ ਅਤੇ ਚਾਹੁੰਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ-ਵਾਹਿਗੁਰੂ 🙏🙏🙏🙏🙏 #rip #ਨਹੀ ਰਹੇ ਰਾਜਵੀਰ ਜਵੰਦਾ (RIP) 😢 #rip ਰਾਜਵੀਰ ਜਵੰਦਾ
rip - Jmalfa गप्नहीग नर्हरा री गेष्टी भेउ ढेग्टिम ग्मथउप्ल्ल 'र प्टिलग्नन र्रेग्प्ठ उेिश्ा रभ ঔঠীমব 'ঔ নিমবী ঔ মন্ত মী সবা মযন্ন্ বঠ মী সন্টভা घॅरी 'ठ मञ्व ग्ग्रमे रा गेष्टे मी म्निवग्ठ +os Jmalfa गप्नहीग नर्हरा री गेष्टी भेउ ढेग्टिम ग्मथउप्ल्ल 'र प्टिलग्नन र्रेग्प्ठ उेिश्ा रभ ঔঠীমব 'ঔ নিমবী ঔ মন্ত মী সবা মযন্ন্ বঠ মী সন্টভা घॅरी 'ठ मञ्व ग्ग्रमे रा गेष्टे मी म्निवग्ठ +os - ShareChat

More like this