ਕਿਸੇ ਸਿਆਣੇ ਨੇ ਕਿਹਾ ਸੀ ਕਿ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੌਤ ਦੇ ਮਗਰੋਂ ਜਿੰਦਗੀ ਹੈ ਜਾਂ ਨਹੀਂ, ਫਰਕ ਇਸ ਗੱਲ ਨਾਲ ਪੈਂਦਾ ਹੈ ਕਿ ਮੌਤ ਤੋਂ ਪਹਿਲੇ ਜਿੰਦਗੀ ਹੈ ਜਾਂ ਨਹੀਂ, ਪਰ ਦੁਨੀਆ ਦੇ ਸਾਰੇ ਧਰਮ ਜਿੰਦਗੀ ਨੂੰ ਨਕਾਰਦੇ ਹਨ,ਇਹ ਇਹੋ ਮੰਤਰ ਰਟਾਉਂਦੇ ਹਨ ਕਿ ਮਰਨਾ ਸੱਚ, ਜੀਉਣਾ ਝੂਠ ਜਦ ਕਿ ਅਸਲੀਅਤ ਇਸ ਦੇ ਉਲਟ ਹੈ ਜਦੋਂ ਮਰਨਾ ਹੋਇਆ ਮਰ ਜਾਵਾਂਗੇ ਪਰ ਜਿਉਂਦੇ ਜੀਅ ਤਾਂ ਨਾਂ ਮਰੋ!! 👍👏🙏 #☬ ਪੰਜਾਬ, ਪੰਜਾਬੀ ਤੇ ਪੰਜਾਬੀਅਤ ☬ #🌾 ਪੰਜਾਬ ਦਾ ਸੱਭਿਆਚਾਰ #📗ਸ਼ਾਇਰੀ ਅਤੇ ਕੋਟਸ 🧾 #📄 ਜੀਵਨ ਬਾਣੀ #💏Best Couple ਸਟੇਟਸ👌

