ShareChat
click to see wallet page
ਗੁਰੂ ਤੇਗ ਬਹਾਦਰ ਜੀ ਨੇ ਹਿੰਦੁਸਤਾਨ ਵਿੱਚ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਆਪਣਾ ਸਿਰ ਤਕ ਕੁਰਬਾਨ ਕਰ ਦਿੱਤਾ। ਜਦੋਂ ਕਸ਼ਮੀਰੀ ਪੰਡਤਾਂ ਦੇ ਧਰਮ ‘ਤੇ ਸੰਗੀਨ ਖ਼ਤਰਾ ਸੀ ਅਤੇ ਉਹਨਾਂ ਨੂੰ ਜ਼ਬਰਦਸਤ ਤੌਰ ‘ਤੇ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ, ਤਾਂ ਉਹ ਗੁਰੂ ਤੇਗ ਬਹਾਦਰ ਜੀ ਕੋਲ ਸਹਾਇਤਾ ਲਈ ਪਹੁੰਚੇ। ਗੁਰੂ ਸਾਹਿਬ ਜੀ ਨੇ ਦੁਨਿਆ ਨੂੰ ਦੱਸਿਆ ਕਿ ਕਿਸੇ ਵੀ ਮਨੁੱਖ ਨੂੰ ਆਪਣੇ ਧਰਮ ਅਨੁਸਾਰ ਜੀਣ ਦਾ ਪੂਰਾ ਹੱਕ ਹੈ। ਉਹਨਾਂ ਨੇ ਆਪਣੇ ਪ੍ਰਾਣ ਦੇ ਕੇ ਸਾਰੇ ਹਿੰਦ ਦੀ ਲਾਜ ਬਚਾਈ। ਇਸ ਲਈ ਉਨ੍ਹਾਂ ਨੂੰ ਆਦਰ ਨਾਲ “ਹਿੰਦ ਦੀ ਚਾਦਰ” ਕਿਹਾ ਜਾਂਦਾ ਹੈ — ਜੋ ਸਾਰੇ ਦੇਸ਼ ਦਾ ਆਸਰਾ ਅਤੇ ਰੱਖਿਆ ਚਾਦਰ ਬਣੇ। #😇ਸਿੱਖ ਧਰਮ 🙏 #🙏ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਮਾਪਤ #📑ਸ਼ੇਅਰਚੈਟ ਜਾਣਕਾਰੀ 📑 #🙏ਸ਼੍ਰੀ ਗੁਰੂ ਨਾਨਕ ਦੇਵ ਜੀ #🙏ਨਿਸ਼ਾਨ ਸਾਹਿਬ ਵੀਡੀਓਜ਼ 😇
😇ਸਿੱਖ ਧਰਮ 🙏 - ঔবা মবদ্ভব সিসবিদী uবি ২৪ হিণি সষ দাভি ( 96 96 ate Taf घष्ष्टीं = @ हिंन्द की चादर ؟ श्री गुळु तेग़ बहादुर जी g के ३५० साला शहीदी शताब्दी पर कोटि कोटि प्रणाम چ # ؟ = अर्जून सिंह हैप्पी ड्ै ননা, पंजाब भाजपा युवा भाजपा ঔবা মবদ্ভব সিসবিদী uবি ২৪ হিণি সষ দাভি ( 96 96 ate Taf घष्ष्टीं = @ हिंन्द की चादर ؟ श्री गुळु तेग़ बहादुर जी g के ३५० साला शहीदी शताब्दी पर कोटि कोटि प्रणाम چ # ؟ = अर्जून सिंह हैप्पी ड्ै ননা, पंजाब भाजपा युवा भाजपा - ShareChat

More like this