#😂 ਹਾਸੇ ਵਿਡੀਓਜ਼ #😜 ਕਲੋਲਾਂ #🤣 ਚੁਟਕਲੇ #👌 ਘੈਂਟ ਵੀਡੀਓਜ #🤔 ਪਹੇਲੀਆਂ ❓
😂 ਹਾਸੇ ਵਿਡੀਓਜ਼ - ਪਿੰਡ ਦੀ ਇੱਕ ਨਵੀਂ ਨਵੇਲੀ ਨੂੰਹ ਨੇ ਪਹਿਲੀ ਵਾਰ # ਮੱਖਣ ਕੱਢਣ ਲਈ | ਦਹੀ ਨੂੰ ਰਿੜਕਿਆ . . . ਮੱਖਣ ਨਿਕਲਣ ਉੱਤੇ ਉਹ ਆਪਣੀ ਸੱਸ ਨੂੰ ਬੋਲੀ - “ ਮੰਮੀ ਜੀ , ਦਹੀ ਵਿੱਚੋਂ ਮੱਖਣ ਨਿਕਲ ਆਇਆ ਹੈ , ਕਿਥੇ ਰੱਖਾਂ । ਸੱਸ - ਪੁੱਤਰ ਇਹ ਨਾਮ ( ਮੱਖਣ ) | ਕਦੇ ਨਹੀਂ ਲੈਣਾ । | ਇਹ ਤੁਹਾਡੇ ਸਸੁਰ ਦਾ ਨਾਮ ਹੈ ... ! ! ਅਤੇ ਸਸੁਰ ਦਾ ਨਾਮ ਨਹੀਂ ਲਿਆ ਕਰਦੇ ਨੂੰਹ - ਠੀਕ ਹੈ ਮੰਮੀ ਜੀ . . . ! ! @ Yuvi pic ' s | ਅਗਲੇ ਦਿਨ ਮੱਖਣ ਨਿਕਲਿਆ ਤਾਂ ਨੂੰਹ ਨੇ ਪੁੱਛਿਆ - “ ਮੰਮੀ ਜੀ ਦਹੀ ਵਿਚੋਂ ਸਸੁਰ ਜੀ ਨਿਕਲ | ਆਏ ਹਨ , ਕਿੱਥੇ ਰੱਖਾਂ . . . ? ? - ShareChat
45.2k ਨੇ ਵੇਖਿਆ
1 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post