*ਧੰਨ ਭਾਈ ਦਿਆਲਾ ਜੀ*
*ਧੰਨ ਭਾਈ ਸਤੀ ਦਾਸ ਜੀ*
*ਧੰਨ ਭਾਈ ਮਤੀ ਦਾਸ ਜੀ*
*੩੫੦ ਸਾਲ ਪਹਿਲਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸ਼ਮੀਰੀ ਬ੍ਰਾਹਮਣਾਂ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਹਿੰਦੂ ਧਰਮ ਦੀ ਰੱਖਿਆ ਵਾਸਤੇ ਦਿੱਲੀ ਚਾਂਦਨੀ ਚੌਕ ਆਪਣੇ ਪਿਆਰੇ ਸਿੱਖ ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਮਤੀ ਦਾਸ ਜੀ ਨਾਲ ਆਏ ਸਨ। ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਪਿਆਰੇ ਸਿਖਾ ਦਾ ਸ਼ਹੀਦੀ ਦਿਹਾੜਾ ਹੈਗਾ ਜੀ ਉਣਾ ਦੀ ਸ਼ਹੀਦੀ ਨੂੰ ਕੋਟੀ ਕੋਟਿ ਪ੍ਰਨਾਮ ।*
*ਭਾਈ ਦਿਆਲਾ ਜੀ ਨੂੰ ਦੇਗ ਵਿਚ ਉਬਾਲ ਕੇ ਸ਼ਹੀਦ ਕੀਤਾ ਗਿਆ ਸੀ*
*ਭਾਈ ਸਤੀ ਦਾਸ ਜੀ ਨੂੰ ਰੂਹੀ ਵਿਚ ਲਿਪੇਟ ਕੇ ਸ਼ਹੀਦ ਕੀਤਾ ਗਿਆ ਸੀ*
*ਭਾਈ ਮਤੀ ਦਾਸ ਜੀ ਨੂੰ ਅਰਯਾ ਦੇ ਨਾਲ ਚੀਰਿਆ ਕਰ ਕੇ ਸ਼ਹੀਦ ਕੀਤਾ ਗਿਆ ਸੀ*
*ਇਕ ਵਾਰੀ ਫਿਰ ਤੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਆਰੇ ਸਿਖਾ ਦੀ ਸ਼ਹਾਦਤ ਨੂੰ ਕੋਟੀ ਕੋਟਿ ਪ੍ਰਣਾਮ ।*
Guru Teg Bahadar Sahib Ji De Payare Sikha Di Shahadat Nu Kot Kot Parnaam....
*ਧੰਨ ਭਾਈ ਦਿਆਲਾ ਜੀ*
*ਧੰਨ ਭਾਈ ਸਤੀ ਦਾਸ ਜੀ*
*ਧੰਨ ਭਾਈ ਮਤੀ ਦਾਸ ਜੀ*
*Dhan Bhai Dayala Ji*
*Dhan Bhai Sati Das Ji*
*Dhan Bhai Mati Das Ji* #sikh Shaheed
01:05
