ShareChat
click to see wallet page
*ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ *ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥ *ਧੰਨ ਧੰਨ ਚੌਥੇ ਪਾਤਸਾਹਿ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਅੱਜ ਦੇ ਦਿਹਾੜੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤਿ ਸਮਾਏ ਸੀ॥*ਗੁਰੂ ਸਾਹਿਬ ਜੀ ਦੇ"ਜੋਤੀ ਜੋਤਿ ਪੁਰਬ"ਦਿਵਸ ਦਿਹਾੜੇ ਗੁਰੂ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ॥ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। #🙏ਸਤਿਨਾਮ ਵਾਹਿਗੁਰੂ 🙏 #🙏ਸਾਡੇ ਗੁਰੂ #😇ਸਿੱਖ ਧਰਮ 🙏 #👳‍♂️ਰਾਜ ਕਰੇਗਾ ਖਾਲਸਾ 💪 #😇 ਸਿੱਖ ਧਰਮ ਦੇ ਘੈਂਟ ਸਟੇਟਸ ✨
🙏ਸਤਿਨਾਮ ਵਾਹਿਗੁਰੂ 🙏 - বূাবন @িবE বিম নম @1 নমূ বশ1 বাঝ |l ৯3] ৯3ি ব্নী বগবন্র সীশ' বাব |l र्यठ र्यठ म्नी गुठु ग्फ्भरा्म नी रे नेउी नेडि रिहम उे वेटग्ठ वेटि थूटम्भ বূাবন @িবE বিম নম @1 নমূ বশ1 বাঝ |l ৯3] ৯3ি ব্নী বগবন্র সীশ' বাব |l र्यठ र्यठ म्नी गुठु ग्फ्भरा्म नी रे नेउी नेडि रिहम उे वेटग्ठ वेटि थूटम्भ - ShareChat

More like this